Indian royal family | ਆਓ ਜਾਣਦੇ ਹਾਂ ਭਾਰਤੀ ਰਾਜਿਆਂ ਦੇ ਕੁਝ ਅਨੋਖੇ ਕਿੱਸਿਆਂ ਬਾਰੇ | Kings of India
Followers
General Knowledge Indian royal family | ਆਓ ਜਾਣਦੇ ਹਾਂ ਭਾਰਤੀ ਰਾਜਿਆਂ ਦੇ ਕੁਝ ਅਨੋਖੇ ਕਿੱਸਿਆਂ ਬਾਰੇ | Kings of India ਅਜਾਦੀ ਤੋਂ ਪਹਿਲਾਂ ਰਾਜਿਆਂ ਤੇ ਮਹਾਂਰਾਜਿਆਂ ਦਾ ਰਾਜ ਹੁੰਦਾ ਸੀ। ਭਾਰਤ 'ਚ ਰਾਜਸ਼ਾਹੀ ਖ਼ਤਮ ਹੋਏ ਨੂੰ ਲੰਮਾ ਸਮਾਂ ਬੀਤ ਗਿਆ ਪਰ ਅੱਜ ਵੀ ਥਵਾਂ 'ਤੇ ਉਨ੍ਹਾਂ ਦੇ ਜੋ ਮਹਿਲ ਖੜ੍ਹੇ ਹਨ ਉਹ ਰਾਜਸੀ ਠਾਠ-ਬਾਠ ਦੇ ਗਵਾਹ ਹਨ। ਬਹੁਤ ਸਾਰੇ ਰਾਜੇ ਅਤੇ ਮਹਾਂਰਾਜੇ ਆਪਣੇ ਸ਼ੌਂਕ ਲਈ ਪ੍ਰਸਿੱਧ ਰਹੇ ਹਨ। ਭਾਰਤੀ ਇਤਿਹਾਸ ਜਿੰਨਾ ਗੌਰਵਸ਼ਾਲੀ ਰਾਜਿਆਂ ਨਾਲ ਭਰਿਆ ਹੋਇਆ ਹੈ ਓਨੇ ਹੀ ਉਨ੍ਹਾਂ ਦੇ ਅਜੀਬੋ ਗਰੀਬ ਕਿੱਸੇ ਮਸ਼ਹੂਰ ਹਨ। ਜਿਨ੍ਹਾਂ ਦੇ ਕਿੱਸੇ ਤੁਸੀਂ ਵੀ ਪੜ੍ਹੇ ਤੇ ਸੁਣੇ ਹੋਣਗੇ। ਆਓ ਜਾਣਦੇ ਹਾਂ ਭਾਰਤੀ ਰਾਜਿਆਂ ਦੇ ਕੁਝ ਅਨੋਖੇ ਕਿੱਸਿਆਂ ਬਾਰੇ: #Mharaja_jai_singh #maharaja_jagatjit_singh #maharaja_ganga_singh
Show more