ਅਜਿਹਾ Sikh School ਜਿਥੇ ਮਰਜੀ ਦੀ Fees,ਪਰ ਇੱਕ ਸ਼ਰਤ ਕਿ... | Nanded | Takht Hazur Sahib
ਅਜਿਹਾ Sikh School ਜਿਥੇ ਮਰਜੀ ਦੀ Fees,ਪਰ ਇੱਕ ਸ਼ਰਤ ਕਿ... | Nanded | Takht Hazur Sahib ਸਿੱਖ ਧਰਮ ਦੇ ਪ੍ਰਸਾਰ ਪ੍ਰਚਾਰ ਲਈ ਅਤੇ ਵਿਦਿਆਰਥੀਆਂ ਨੂੰ ਸਕੂਲੀ ਵਿਦਿਆ ਦੌਰਾਨ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਜੋੜਨ ਅਤੇ ਸ਼ਬਦ ਗੁਰੂ ਤੋਂ ਸੇਧ ਲੈਣ ਦੀ ਵਿਲੱਖਣ ਮਿਸਾਲ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਬਣ ਰਹੇ ਸਕੂਲ ਵਿਚ ਦਿਖਾਈ ਦਿੰਦੀ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਲੀ ਸਮੇਂ ਚਰਨ ਛੋਹ ਪ੍ਰਾਪਤ ਧਰਤੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਵੈਲਫੇਅਰ ਟ੍ਰਸਟ ਨੰਦੇੜ ਵਲੋਂ ਦਸਮੇਸ਼ ਜੋਤ ਅੰਗਰੇਜ਼ੀ ਮੀਡੀਅਮ ਸਕੂਲ ਬਣਾਇਆ ਜਾ ਰਿਹਾ ਹੈ,ਜਿਸ ਵਿਚ ਵਿਸ਼ੇਸ਼ ਗੱਲ ਇਹ ਹੋਵੇਗੀ ਕਿ ਸਕੂਲ ਦੇ ਸਿਲੇਬਸ ਵਿਚ ਇੱਕ ਵਿਸ਼ਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਰਖਿਆ ਗਿਆ ਹੈ। ਵਿਲੱਖਣ ਗੱਲ ਇਹ ਹੈ ਕਿ ਜਿਹੜਾ ਵਿਦਿਆਰਥੀ ਇਹ ਵਿਸ਼ਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਆਪਣੀ ਮਰਜੀ ਅਨੁਸਾਰ ਰੱਖੇਗਾ ਉਸਨੂੰ ਸਕੂਲ ਦੀ ਫੀਸ ਆਪਣੀ ਮਰਜੀ ਨਾਲ ਦੇਣ ਦੀ ਖੁੱਲ ਹੋਵੇਗੀ ਭਾਵੇਂ ਉਹ ਫੀਸ ਵਜੋਂ 1 ਰੁਪਿਆ ਹੀ ਦੇਵੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **