ਨ+ਸ਼ੇ ‘ਚ ਬਰਬਾਦ ਕੀਤੇ 2 ਕਰੋੜ ਰੁਪਏ, ਚਿੱਟਾ ਪੀ ਕੇ ਗਿਆ ਸੀ ਵਿਆਹ ਕਰਵਾਉਣ, ਫਿਰ ਧੀ ਦੀ ਸਹੁੰ ਨੇ ਬਦਲੀ ਜ਼ਿੰਦਗੀ
Followers
ਨ+ਸ਼ੇ ‘ਚ ਬਰਬਾਦ ਕੀਤੇ 2 ਕਰੋੜ ਰੁਪਏ, ਚਿੱਟਾ ਪੀ ਕੇ ਗਿਆ ਸੀ ਵਿਆਹ ਕਰਵਾਉਣ, ਫਿਰ ਧੀ ਦੀ ਸਹੁੰ ਨੇ ਬਦਲੀ ਜ਼ਿੰਦਗੀ ਜਲੰਧਰ ਦੇ ਜਮਸ਼ੇਰ ਖਾਸ ਦਾ ਰਹਿਣ ਵਾਲਾ ਇਹ ਨੌਜਵਾਨ ਮੌਂਟੀ ਮਾਨ ਹੈ ਜਿਸ ਨੇ ਆਪਣੇ ਜ਼ਿੰਦਗੀ ਦੇ 23 ਸਾਲ ਨਸ਼ੇ ‘ਚ ਬਰਬਾਦ ਕੀਤੇ ਸੀ, ਹੁਣ ਇਹ ਨੌਜਵਾਨ ਨਸ਼ਾ ਛੱਡ ਚੁੱਕਾ ਹੈ ਅਤੇ ਆਪਣੀ ਜ਼ਿੰਦਗੀ ਦੀ ਕਹਾਣੀ ਸਾਂਝੀ ਕਰ ਰਿਹਾ ਹੈ #punjab #youth #jalandhar #story #lifestory #life #realstory #basedontruestory #addictionrecovery #motivation #video #inspiration #update #punjabupdates #latest #update #punjabi #trending
Show more