NIBERA (ਨਿਬੇੜਾ) (Official Punjabi Full Movie 2021) Maan Production & Shonki Sardar Presents..
ਬਹੁਤ ਹੀ ਸਤਿਕਾਰਯੋਗ ਪਿਆਰੇ ਦੋਸਤੋ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🙏 ਹੁਣ ਤੱਕ ਤੁਸੀਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇਖੀਆਂ ਹੋਣਗੀਆਂ। ਪ੍ਰੰਤੂ ਸਾਰਥਿਕ ਤੇ ਮਿਆਰੀ ਫਿਲਮਾਂ ਹੁਣ ਤੱਕ ਨਾ ਮਾਤਰ ਹੀ ਬਣੀਆਂ ਹਨ। ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀ, ਦਮਦਾਰ, ਸਾਰਥਿਕ ਅਤੇ ਪੂਰੇ ਪਰਿਵਾਰ ਸਮੇਤ ਦੇਖਣ ਵਾਲੀ ਪੰਜਾਬੀ ਦੀ ਇੱਕ ਵਿਲੱਖਣ ਫ਼ਿਲਮ " ਨਿਬੇੜਾ" ਤੁਹਾਡੇ ਲਈ ਹਾਜ਼ਰ ਹੈ। ਉਮੀਦ ਹੈ ਪਿਆਰ ਬਖਸ਼ੋਂਗੇ। ਕਿਰਪਾ ਕਰਕੇ ਲਾਇਕ ਤੇ ਕੁਮੈਂਟ ਕਰਕੇ ਆਪਣੇ ਕੀਮਤੀ ਸੁਝਾਅ ਵੀ ਦੇਣਾ ਜੀ। ਅਤੇ ਵੱਧ ਤੋਂ ਵੱਧ ਸੇਅਰ ਕਰਨਾ ਜੀ,ਤਾਂ ਕਿ ਚੰਗੀਆਂ ਅਤੇ ਸੇਧ ਦੇਣ ਵਾਲੀਆਂ ਫਿਲਮਾਂ ਦਾ ਨਿਰਮਾਣ ਹੋ ਸਕੇ। 🙏 Maan Productions, Shonki Sarddar & Gurwinder Maan Presents.... Punjabi Movie:- " ਨਿਬੇੜਾ " The Victory of Trust Screen Play, Written & Directed by:- Gurwinder Maan Cast:- Bhupinder Rama, Mustak Ali Khan, Harwinder Aazad, Gurraj Singh, Kuldeep Jugraj Kaka, Akkanwali, Gurpreet Tittu, & Aarchna Rawat DOP:- News 4 Project By:- Maan Production & Shonki Sarddar