ਸਾਡੇ ਪੰਜਾਬ ਦੀ ਧੀਂ”ਪਾਲੋ”ਦੇ ਕੀੜੇ ਪੈਗਏ ਤੇਪਿਛਲੇ5-6ਸਾਲਾਂ ਤੋਂ ਮਲੋਟ ਸ਼ਹਿਰ(ਮੁਕਤਸਰ)ਦੀਆਂ ਸ਼ੜਕਾਂ ਤੇ ਰੁਲ਼ ਰਹੀ ਸੀ
Followers
ਸਾਡੇ ਪੰਜਾਬ ਦੀ ਧੀਂ “ਪਾਲੋ” ਦੇ ਕੀੜੇ ਪੈ ਗਏ ਪੰਜਾਬੀਓ .... ਪਿਛਲੇ 5-6 ਸਾਲਾਂ ਤੋਂ ਮਲੋਟ ਸ਼ਹਿਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸ਼ੜਕਾਂ ਤੇ ਰੁਲ਼ ਰਹੀ ਸੀ ਭੈਣ “ਪਾਲੋ” ਜੀ ਪਰ ਸਾਡੇ ਸਮਾਜ ਵਾਸਤੇ ਬੜੇ ਦੁਖ ਅਤੇ ਸ਼ਰਮ ਵਾਲੀ ਗੱਲ ਹੈ ਕਿ ਭੈਣ "ਪਾਲੋ" ਦੇ ਨਾਲ 10-12 ਦਰਿੰਦੇ“ਲੋਕ ਹਰ-ਰੋਜ਼ ਬਲਾਤਕਾਰ ਕਰਦੇ ਸਨ। ਇਹਨਾਂ ਘਟੀਆ ਸੋਚ ਵਾਲੇ ਲੋਕਾਂ ਦੀ “ਦਰਿੰਦਗੀਂ”ਦੇ ਕਰਨ “ਪਾਲੋ ਭੈਣ ਦੇ (ਗੁਪਤਅੰਗਾਂ) ਵਿੱਚ ਕੀੜੇ ਪੈ ਗਏ । [ਬਾਕੀ ਪੂਰੀ ਵੀਡੀਓ ਵੇਖ ਕੇ ਜਾਣਕਾਰੀ ਪ੍ਰਾਪਤ ਕਰੋ ਜੀ]
Show more