#tarntaran #wmk ਮੀਹ ਨਾਲ ਸਾਰੀ ਰਾਤ ਚੋਂਦੀ ਰਹੀ ਝੁੱਗੀ ਵਿਚਾਰੀ ਨੇ ਬੁੱਕਲ ਚ ਲੈਕੇ ਬੱਚਿਆ ਨੂੰ ਝੁੱਗੀ ਦੀ ਨੁੱਕਰੇ
ਮੀਹ ਨਾਲ ਸਾਰੀ ਰਾਤ ਚੋਂਦੀ ਰਹੀ ਝੁੱਗੀ ,ਵਿਧਵਾ ਮਾਂ ਵਿਚਾਰੀ ਨੇ ਬੁੱਕਲ ਚ ਲੈਕੇ ਬੱਚਿਆ ਨੂੰ ਝੁੱਗੀ ਦੀ ਨੁੱਕਰੇ ਲੱਗਕੇ ਕੱਟੀ ਰਾਤ ,ਕਿਸੇ ਨੇ ਵੀ ਵਿਚਾਰੀ ਨੂੰ ਆਪਣੇ ਘਰ ਨਹੀ ਕੱਟਣ ਦਿੱਤੀ ਰਾਤ
Show more