ਅਵਾਜ਼ਾਂ ਸੁਣਨੀਆਂ, ਕਸਰ ਹੋਣੀ Hearing voices
ਕੁਝ ਲੋਕ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੇ ਹਨ? ਇਹਨਾਂ ਆਵਾਜ਼ਾਂ ਦੇ ਮੂਲ ਦੀ ਪਛਾਣ ਕਿਵੇਂ ਕਰੀਏ ਅਤੇ ਇਹਨਾਂ ਆਵਾਜ਼ਾਂ ਨੂੰ ਕੰਟਰੋਲ ਕਰਨ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ। ਨਾਲ ਹੀ, ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਕਿਵੇਂ ਕਰਨੀ ਹੈ ਜੋ ਇਸ ਤੋਂ ਪੀੜਤ ਹਨ Explains what it is like to hear voices, where to go for help if you need it, and what others can do to support someone who is struggling with hearing voices.
Show more