 
					Rip Bappu S. Sardara Singh Ji Kochar 26 August Waheguru Ji Bappu ji Nu Charna ch Jagah Den
#Rip #Sardara_Singh_Kochar #Rest_In_Peace ਅੱਜ ਮਿਤੀ (26-09-2019) ਨੂੰ ਸਵੇਰੇ ਬਾਪੂ ਸ."ਸਰਦਾਰਾ ਸਿੰਘ ਕੋਚਰ" ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ "ਸੱਚੇ ਪਾਤਸ਼ਾਹ ਵਾਹਿਗੁਰੂ" ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਜਿਨ੍ਹਾਂ ਨੂੰ ਸਾਡਾ ਸੇਵਾ ਪਰਿਵਾਰ "ਅਰਬਨ ਅਸਟੇਟ" "ਜਮਾਲਪੁਰ" (ਲੁਧਿਆਣਾ) ਤੋਂ ਲੈ ਕੇ ਆਇਆ ਸੀ। ਤੁਸੀਂ ਸੱਭ ਨੇ ਦੇਖਿਆ ?? ਕਿ ਕਿਸ ਤਰ੍ਹਾਂ ਇੱਕ "ਗੁਰਸਿੱਖ ਬੰਦਾ" ਸ."ਸਰਦਾਰਾ ਸਿੰਘ ਕੋਚਰ" ਨਰਕ ਤੋਂ ਵੀ ਮਾੜੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਸੀ। ਬਾਪੂ ਜੀ ਅਧਰੰਗ ਦੀ ਬਿਮਾਰੀ ਤੋਂ ਪੀੜਤ (ਚੱਲਣ-ਫਿਰਨ) ਤੋਂ ਅਸਮਰੱਥ ਸਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ "ਦੀਪਕ ਹਸਪਤਾਲ" (ਲੁਧਿਆਣਾ) ਵਿੱਚ ਜਿਹਰੇ ਇਲਾਜ ਦੋਰਾਨ ਉਨਾਂ ਦੀ ਮੌਤ ਹੋ ਗਈ ਹੈ। ਬਾਪੂ ਜੀ ਦੀ ਪਤਨੀ "ਹਰਭਜਨ ਕੌਰ" ਦੀ ਵੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਇਨ੍ਹਾਂ ਦਾ ਪੁੱਤ "ਦਲਜੀਤ ਸਿੰਘ" (ਰਾਜੂ ਕੋਚਰ) ਬਚਪਨ ਤੋਂ ਹੀ ਮੰਦ-ਬੁੱਧੀ ਹੈ ਅਤੇ ਆਪਣਾ ਹੀ (ਮਲ-ਮੂਤਰ) ਖਾਣ ਲਈ ਮਜਬੂਰ ਸੀ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਜਿਹੜੀ ਸੇਵਾ ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਦੀ ਲਾਈ ਸੀ, ਅਸੀਂ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਸੀ। ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਪੂ ਸ."ਸਰਦਾਰਾ ਸਿੰਘ ਕੋਚਰ" ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਜਰੂਰ ਕਰਿਓ ਜੀ। #Manukhta_Di_Sewa_Sab_ton_Waddi_Sewa #Keep_Support_Humanity 9780300071, 8284800071

 
				
				 
					 
				
				 
				
				 
				
				 
					 
				
				 
					 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
					 
				
				 
					 
				
				 
				
				