Video paused

How is electricity generated? | ਕੋਲੇ ਤੋਂ ਬਿਜਲੀ ਕਿਵੇਂ ਬਣਦੀ ਹੈ? | ਕੀ ਹੋਵੇਗਾ ਜੇਕਰ ਬਿਜਲੀ ਖ਼ਤਮ ਹੋ ਜਾਵੇ? |

Playing next video...

How is electricity generated? | ਕੋਲੇ ਤੋਂ ਬਿਜਲੀ ਕਿਵੇਂ ਬਣਦੀ ਹੈ? | ਕੀ ਹੋਵੇਗਾ ਜੇਕਰ ਬਿਜਲੀ ਖ਼ਤਮ ਹੋ ਜਾਵੇ? |

WILL POWER
Followers

How is electricity generated? | ਕੋਲੇ ਤੋਂ ਬਿਜਲੀ ਕਿਵੇਂ ਬਣਦੀ ਹੈ? | ਕੀ ਹੋਵੇਗਾ ਜੇਕਰ ਬਿਜਲੀ ਖ਼ਤਮ ਹੋ ਜਾਵੇ? | ਦਨੀਆਂ ਭਰ ’ਚ ਵਿਸ਼ਾਲ ਪੈਮਾਨੇ ’ਤੇ ਕੋਲੇ ਦੀ ਕਮੀ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਦਾ ਅਸਰ ਭਾਰਤ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਕਈ ਪਾਵਰ ਪਲਾਂਟਾਂ ’ਚ ਸਿਰਫ਼ ਕੁਝ ਹੀ ਦਿਨਾਂ ਦਾ ਕੋਲਾ ਸਟਾਕ ਬਚਿਆ ਹੈ। ਅਜਿਹੇ ’ਚ ਸੰਭਾਵਨਾ ਹੈ ਕਿ ਛੇਤੀ ਹੀ ਦੇਸ਼ ਭਰ ਵਿੱਚ ਵੱਡੇ ਪੱਧਰ ’ਤੇ ਬਿਜਲੀ ਸੰਕਟ ਖੜ੍ਹਾ ਹੋ ਸਕਦਾ ਹੈ। ਬਿਜਲੀ ਉਤਪਾਦਨ ਦੀ ਕਮੀ ਨਾਲ ਆਉਣ ਵਾਲੇ ਸਮੇਂ ’ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦਾ ਇੱਕ ਨਾਕਾਰਾਤਮਕ ਪ੍ਰਭਾਵ ਦੇਸ਼ ਦੀ ਅਰਥ ਵਿਵਸਥਾ ’ਤੇ ਵੀ ਪਵੇਗਾ। ਬਿਜਲੀ ਨਾ ਹੋਣ ਕਾਰਨ ਕਈ ਇੰਡਸਟਰੀਜ਼ ਰੁਕ ਸਕਦੀਆਂ ਨੇ। ਇਸ ਦਾ ਸਿੱਧਾ ਅਸਰ ਦੇਸ਼ ਦੇ ਲੱਖਾਂ ਲੋਕਾਂ ਤੇ ਉਨ੍ਹਾਂ ਦੀ ਆਮਦਨੀ ’ਤੇ ਪੈ ਸਕਦਾ ਹੈ। ਕੋਲਾ ਸੰਕਟ ਦੀ ਇਸ ਔਖੀ ਘੜੀ ’ਚ ਤੁਹਾਡੇ ਮਨ ’ਚ ਵੀ ਜ਼ਰੂਰ ਸਵਾਲ ਉੱਠਿਆ ਹੋਵੇਗਾ ਕਿ ਆਖ਼ਰ ਕੋਲੇ ਨਾਲ ਬਿਜਲੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ? #coal #electricity how electricity is produced from water, #how is electricity generated from coal, how is electricity generated in a power station, electricity is produced in answer, 8 ways of generating electricity, where does electricity come from, what is electricity, how does a generator produce electricity, #Howiselectricitygenerated

Show more