ਅਮੀਰਾਂ ਦੇ ਵਿਆਹ ਤੇ ਹਰ ਕੋਈ ਵੇਖਦਾ ਕੀ ਗਰੀਬ ਦੀ ਬੱਚੀ ਦਾ ਵਿਆਹ ਵੀ ਵੇਖੋਗੇ
ਇਹ ਬੱਚੀ ਪਿੰਡ ਵਾਂ ਬਾਬਾ ਤਾਰਾ ਸਿੰਘ ਜੀ ਜਿਲਾ ਤਰਨ ਤਾਰਨ ਤੋ ਹੈ ਵਿਆਹ ਤੋ 6-7 ਦਿਨ ਪਹਿਲਾ ਬੱਚੀ ਦੀ ਮਾਂ ਬਿਮਾਰ ਹੋ ਗਈ ਸੀ ਜੋ ਪੈਸਾ ਵਿਆਹ ਲਈ ਜੋੜਿਆ ਸੀ ਸਾਰਾ ਮਾਂ ਦੇ ਇਲਾਜ ਤੇ ਲੱਗ ਗਿਆ ਤੇ ਵਿਚਾਰੇ ਅਗਰ ਗਏ ਸੀ ਕੇ ਹੁਣ ਵਿਆਹ ਕਿਵੇ ਹੋਵੇਗਾ ਪਰ ਕਹਿੰਦੇ ਨੇ ਕਿ ਦੇਣ ਵਾਲਾ ਜੇ ਇਕ ਦਰਵਾਜ਼ਾ ਬੰਦ ਕਰਦਾ ਵਾ ਤਾਂ ਕਰੀ ਦਰਵਾਜ਼ੇ ਖੋਲ ਦਿੰਦਾ ਇਸ ਕਥਨ ਦੀ ਜਿਉਂਦੀ ਜਾਗਦੀ ਉਦਾਹਰਣ ਇਹ ਵੀਡੀੳ ਵੇਖ ਲਵੋ
Show more