ਪਟਿਆਲੇ ਪਾਣੀ ਵਿੱਚ ਕਲੋਨੀਆਂ ਦੇ ਫੋਜੀਆਂ ਨਾਲ ਲੱਗਕੇ ਬਾਹਰ ਨਿਕਾਲੇ ਭੁੱਖੇ ਮਰ ਰਹੇ ਲੋਕ Rescue patiala with Army
Followers
#viral #youtube #india #flood #news #patiala #rescue #help #water #indianarmy #savelife #food #boat #channel #rescuedog #floods ਉਦਾਹਰਣ ਮਿਲੀ ਲੋਕਾਂ ਦੀ ਅੱਜ ਲੱਖਾਂ ਕਰੋੜਾਂ ਦੀਆਂ ਗੱਡੀਆਂ ਨੀਚੇ ਖੜੀਆਂ ਰਹਿ ਗਈਆਂ ਤੇ ਲੋਕ ਆਪਣੇ ਕੋਠੇ ਤੇ ਚੜੇ ਹੋਏ ਮਿਲੇ ਦੁੱਧ ਤਾਂ ਕੀ ਪਾਣੀ ਲਈ ਤਰਸਦੇ ਮਿਲੇ ਬਰੈਡਾਂ ਨਾਲ ਕੰਮ ਚਲਾਓਂਦੇ ਮਿਲੇ ਭੈਣ ਤੇ ਭਾਣਜੀ ਨੂੰ ਲੈਣ ਗਿਆ ਸੀ ਮੈਂ ਤੇ ਮੈਂਨੂੰ ਨਹੀ ਪਤਾ ਸੀ ਇਹ ਹਾਲ ਹੈ ਪਟਿਆਲੇ ਫੋਜੀ ਵੀਰਾਂ ਨਾਲ ਸੇਵਾ ਕਰੀ ਲੋਕਾਂ ਦੀ ਤੇ ਦੇਖਿਆ ਕਿਵੇਂ ਖੜੇ ਲੋਕ ਮਦਦ ਲਈ ।ਕੋਈ ਇੱਕ ਵੀ ਮੀਡੀਆ ਨਹੀਂ ਪਹੁੰਚ ਸਕਿਆ ਜਿੱਥੋ ਆਪਾਂ ਵਿਡਿਓ ਬਣਾਕੇ ਆਏ ਕਾਨ ਤੇ ਖੇਡਕੇ।ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਪਟਿਆਲੇ ਹੈ ਤਾਂ ਪਤਾ ਕਰੋ ਓਹਨਾਂ ਦਾ ਕਿਓਂ ਕਿ ਪਾਣੀ 4 ਫੂੱਟ ਹੋਰ ਵੱਧ ਜਾਣਾ।ਇਹੋ ਟਾਈਮ ਹੈ ਆਪਣੇਆਂ ਦੀ ਮਦਦ ਕਰਨ ਦਾ।ਪੂਰੀ ਵਿਡਿਓ ਦੇਖਿਓ ਤੇ ਸਾਡੀ ਮਿਹਨਤ ਨੂੰ ਸ਼ੇਅਰ ਕਰਿਓ ਜੀ ਧੰਨਵਾਦ 🙏
Show more