Referendum 2020 ਦੀਆਂ ਤਰੀਕਾਂ ਦਾ ਐਲਾਨ | Pannu ਨੇ ਦੱਸਿਆ ਵੋਟਾਂ ਦਾ \'ਹਿਸਾਬ-ਕਿਤਾਬ\'
Referendum 2020 ਦੀਆਂ ਤਰੀਕਾਂ ਦਾ ਐਲਾਨ | ਵਕੀਲ Pannu ਨੇ ਦੱਸਿਆ ਵੋਟਾਂ ਦਾ 'ਹਿਸਾਬ-ਕਿਤਾਬ' #Referendum2020 #Khalistan #Sikhism ਖਾਲਿਸਤਾਨ ਰੈਫਰੈਂਡਮ 2020 ਸਬੰਧੀ ਵੱਡੀ ਖਬਰ ਸਰੀ ਕਨੇਡਾ ਤੋਂ ਆਈ ਹੈ। ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿੱਖਸ ਫਾਰ ਜਸਟਿਸ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਤੇ ਵਕੀਲ ਜਤਿੰਦਰ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਰੈਫੇਰੇਂਡਮ 2020 ਅੱਗਲੇ ਸਾਲ ਨਵੰਬਰ ਮਹੀਨੇ ਵਿੱਚ ਕਰਵਾਇਆ ਜਾਵੇਗਾ। ਉਨਾਂ ਆਖਿਆ ਹੈ ਕਿ ਇਹ ਰੈਫੇਰੇੰਡਮ ਪੰਜਾਬ ਸਮੇਤ ਅਮਰੀਕਾ ਇੰਗਲੈਂਡ ਕੈਨੇਡਾ ਤੇ ਹੋਰ ਮੁਲਕਾਂ ਵਿੱਚ ਵੀ ਹੋਵੇਗਾ। ਪੱਤਰਕਾਰ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਹੈ ਕਿ ਪਾਕਿਸਤਾਨ ਸਥਿਤ ਪੰਜਾਬ ਲਈ ਇਹ ਰੈਫੇਰੇੰਡਮ ਨਹੀਂ ਹੈ ਇਹ ਕੇਵਲ ਭਾਰਤ ਅਧਿਕ੍ਰਿਤ ਪੰਜਾਬ ਲਈ ਹੈ। ਉਨ੍ਹਾਂ ਆਖਿਆ ਹੈ ਕਿ ਉਹ ਬੁਲਟ ਦੀ ਜਗ੍ਹਾ ਬੈਲਟ ਨੂੰ ਪ੍ਰਮੋਟ ਕਰ ਰਹੇ ਹਨ। ਉਨਾਂ ਦਾ ਇਹ ਵੀ ਦਾਅਵਾ ਹੈ ਕਿ ਇਸ ਰੈਫੇਰੇੰਡਮ ਵਿੱਚ ਪੰਜਾਬ ਦਾ ਹਿੰਦੂ ਮੁਸਲਮਾਨ ਤੇ ਈਸਾਈ ਭਾਈਚਾਰਾ ਵੀ ਵੋਟ ਦੇ ਸਕਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਖਾਲਿਸਤਾਨ ਰੈਫਰੈਂਡਮ 2020 ਦੀ ਭਰੋਸੇਯੋਗਤਾ ਉਂਪਰ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਤੇ ਇਸਨੂੰ ਪਾਕਿਸਤਾਨ ਦੀ ਖੁਫ਼ੀਆ ਏਜੇਂਸੀ ਆਈਏਸਆਈ ਦੀ ਸਾ (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **