ਸੁੱਖੀ ਸ਼ੇਰਗਿੱਲ ,,,, ਪਿੰਡ ਹਰੀਗੜ੍ਹ ਪਹਿਲਾਂ ਮੱਕੀ ਤੇ ਹੁਣ ਮੱਕੀ ਦਾ ਅਾਟਾ panjaab paidavar ਪੰਜ+ਆਬ ਪੈਦਾਵਾਰ
Followers
ਪਹਿਲਾਂ ਮੱਕੀ ਤੇ ਹੁਣ ਮੱਕੀ ਦਾ ਅਾਟਾ ਕਰਤੀ ਸੁਰੂਆਤ ਆਪਣੇ ਅਤੇ ਹੋਰ ਕਿਸਾਨਾਂ ਦੋਬਾਰਾ ਖੇਤ ਵਿਚ ਤਿਆਰ ਕੀਤਾ ਸਮਾਨ ਅਤੇ ਸੈਲਫ ਹੈਲਪ ਗਰੁੱਪਾਂ ਦੋਬਾਰਾ ਤਿਆਰ ਕੀਤਾ ਗਿਆ jo ਕਿ ਕੁਆਲਿਟੀ ਵਿਚ ਵੀ ਪੂਰਾ ਹੋਵੇ ਕੁਆਲਿਟੀ ਨਾਲ ਕੋਈ ਸਮਝੋਤਾ ਨਹੀ ਸੰਗਰੂਰ ਬਰਨਾਲਾ ਮੇਨ ਨੈਸ਼ਨਲ ਹਾਈਵੇ 71 ਰੋਡ ਪਿੰਡ ਹਰੀਗੜ੍ਹ ਦੇ ਬੱਸ ਸਟੈਂਡ ਤੇ ਧਨੌਲਾ ਵਾਲ਼ੀ ਸਾਈਡ ਜਦੋਂ ਹਰੀਗੜ੍ਹ ਬੱਸ ਸਟੈਂਡ ਤੋਂ ਧਨੌਲਾ ਜਾਣ ਦੇ ਰਾਸਤੇ ਦੇ ਜ਼ਮਾ ਉੱਪਰ ਕਿਸਾਨ ਹੱਟ Sukhi Shergill 9463838915 @Supported by: KVK (Handiaya)Barnala &Department Of Agriculture &. Farmer Welfare,. Govt. Of Punjab
Show more