ਬਾਈ ਦਾ ਸੁਭਾਅ ਸਿੱਧੂ ਮੂਸੇਵਾਲੇ ਵਰਗਾ ਸ਼ਹਿਰ ਛੱਡ ਪਿੰਡ ਕਿਓਂ ਗਿਆ 🐎 ਦੇਖੋ ਵਿਡਿਓ🌸Swarn Farm Bai Sukhveer
Followers
ਸਵਰਨ ਨਾਮ ਬਾਈ ਦੇ ਮਾਤਾ ਜੀ ਦਾ ਤੇ ਸਭ ਤੋਂ ਸੋਹਣੀ ਗੱਲ ਬਾਈ ਨੇ ਆਪਣੇ ਮਾਤਾ ਜੀ ਦੇ ਨਾਮ ਤੇ ਫਾਰਮ ਦਾ ਨਾਮ ਰੱਖਿਆ (ਸਵਰਨ ਫਾਰਮ) ਕਈ ਤਰਾਂ ਦੇ ਜਾਨਵਰ ਰੱਖੇ ਵੀਰ ਨੇ ਖੁੱਲੀ ਜਗਾ੍ਹ ਚ ਬਣਾਈ ਹੈ ਹਵੇਲੀ ਖਾਣਾ ਪੀਣਾ ਖੁੱਲਾ ਤੇ ਸੁਭਾਅ ਵੀ ਖੁੱਲਾ ਮਹਾਰਾਜ ਦਸਵੇਂ ਪਾਤਸ਼ਾਹ ਦੇ ਸਿਧਾਂਤਾਂ ਤੇ ਚੱਲਦੈ ਵੀਰ ਜਿਹੜਾ ਵੀਰ ਕੋਲ ਰਾਜੂ ਨਾਮ ਦਾ ਘੋੜਾ ਹੈ ਕਲਾਕਾਰ ਗੱਗੂ ਗਿੱਲ ਮੁਰੀਦ ਹੈ ਇਸ ਰਾਜੂ ਘੋੜੇ ਦਾ .. ਬਾਕੀ ਤੁਸੀਂ ਵਿਡਿਓ ਦੇਖਿਓ ਪੂਰੀ ਤੇ ਸ਼ੇਅਰ ਕਰਿਓ ਤੇ ਆਪਣਾ ਚੈਨਲ ਸਬਸਕਰਾਇਬ ਕਰਿਓ ਜੀ ਭੁੱਲ ਚੁੱਕ ਮਾਫ ਜੀ ਧੰਨਵਾਦ
Show more