7 November 2020
Followers
ਚਾਹ ਬਦਲੋ ਜਿੰਦਗੀ ਬਦਲੋ tea # ਦੋਸਤੋ ਭਾਰ ਘਟਾਉਣ ਲਈ ਇਹ ਚਾਹ ਤੁਹਾਡੇ ਲਈ ਬਹੁਤ helpful ਹੋ ਸਕਦੀ ਹੈ, ਪਰ ਇਸਦੇ ਨਾਲ ਨਾਲ ਤੁਹਾਨੂੰ ਆਪਣੇ ਖਾਣ ਪੀਣ ਤੇ ਪੂਰਾ ਧਿਆਨ ਦੇਣਾ ਪਵੇਗਾ, exercise yoga ਕਸਰਤ ਅਤੇ ਯੋਗ ਨੂੰ ਵੀ ਅਪਣਾਉਣਾ ਪਵੇਗਾ ਅਸੀਂ ਆਪਣੀ ਰੋਜ਼ਾਨਾ ਜਿੰਦਗੀ ਚ' ਪੀਤੀ ਜਾਣ ਵਾਲੀ ਚਾਹ ਨੂੰ ਆਯੁਰਵੈਦਿਕ ਤਰੀਕੇ ਨਾਲ ਬਣਾਉਣ ਲੱਗ ਜਾਈਏ ਤਾਂ ਸਾਡੀ ਜਿੰਦਗੀ ਚ' ਹੈਰਾਨੀ ਜਨਕ ਬਦਲਾਅ ਆ ਸਕਦਾ ਹੈ। ਇਸ ਵੀਡੀਓ ਚ ਦੱਸੀਆਂ 12 ਜੜੀਆਂ ਬੂਟੀਆਂ ਨੂੰ ਕੁੱਟ ਕੇ (ਦਰੜ ਕੁੱਟ) ਕਰਕੇ ਚਾਹ ਦੀ ਤਰ੍ਹਾਂ ਹੀ ਬਣਾਇਆ ਜਾ ਸਕਦਾ ਹੈ। ਬਿਨਾਂ ਦੁੱਧ ਤੌ ਵੀ ਬਣਾ ਸਕਦੇ ਹਾਂ। # tea , Green tea # making tea # Ayurveda tea #desi tea #desi chai # chai # testy tea#Ayurvedic tea Ayurvedic chai coz of acidity coz of constipation# kabz hayper acidity # how to make Green tea # how to make ayurvedic tea #how to make desi chai
Show more