Video paused

ਬੀਤੀ ਕੱਲ 3-4 ਵਜੇ ਅਬੋਹਰ ਲਾਗੇ ਪੈਂਦੇ ਪਿੰਡਾਂ ਚ ਕਿਤੇ-ਕਿਤੇ ਜ਼ਬਰਦਸਤ ਮੀਂਹ ਦੀ ਕਾਰਵਾਈ ਹੋਈ @MosamPunjabDa

Playing next video...

ਬੀਤੀ ਕੱਲ 3-4 ਵਜੇ ਅਬੋਹਰ ਲਾਗੇ ਪੈਂਦੇ ਪਿੰਡਾਂ ਚ ਕਿਤੇ-ਕਿਤੇ ਜ਼ਬਰਦਸਤ ਮੀਂਹ ਦੀ ਕਾਰਵਾਈ ਹੋਈ @MosamPunjabDa

ਬੀਤੀ ਕੱਲ 3-4 ਵਜੇ ਦੇ ਕਰੀਬ ਅਬੋਹਰ ਲਾਗੇ ਪੈਂਦੇ ਪਿੰਡਾਂ ਚ ਕਿਤੇ-ਕਿਤੇ ਜ਼ਬਰਦਸਤ ਮੀਂਹ ਦੀ ਕਾਰਵਾਈ ਹੋਈ, 1-2 ਪਿੰਡਾਂ ਚ ਮਾਈਕਰੋਬ੍ਰਸਟ ਤੂਫ਼ਾਨ ਕਾਰਨ ਬਹੁਤੇ ਦਰੱਖਤ ਜੜੋਂ ਪੁੱਟੇ ਜਾਣ ਦੀਆਂ ਖਬਰਾਂ ਵੀ ਮਿਲੀਆਂ ਸਨ, ਜੇ ਕੋਈ ਵੀਰ ਇਹਨਾਂ ਖੇਤਰਾਂ ਚੋਂ ਹੈ ਤਾਂ ਹੋਰ ਫੋਟੋ/ਵੀੜੀਓਜ਼ ਜਰੂਰ ਸ਼ੇਅਰ ਕਰਨ। ਮੌਸਮ ਪੰਜਾਬ ਦਾ 7ਸਤੰਬਰ 2022

Show more