Video paused

ਰਾਜਸਥਾਨ ਦੇ ਕਿਸਾਨਾਂ ਨੇ ਵੀ ਅਪਣਾਇਆ ਮਲਚਿੰਗ ਵਾਲੀ ਕਣਕ ਨੂੰ• mulching wheat dbw187

Playing next video...

ਰਾਜਸਥਾਨ ਦੇ ਕਿਸਾਨਾਂ ਨੇ ਵੀ ਅਪਣਾਇਆ ਮਲਚਿੰਗ ਵਾਲੀ ਕਣਕ ਨੂੰ• mulching wheat dbw187

Crops Information
Followers

Burning of paddy straw is absolutely banned which not only causes a lot of pollution to the air and the environment but also reduces the advocacy activity in the soil and reduces the fertility of the soil. The cost of sowing wheat also increases. After harvesting of paddy, wheat can be sown easily with this method and there is no need to run the straw in any way. This method should be made on a very large scale. Farmers are fully responding to the fact that farmer straw should be highly respected for fire prevention so that a movement can be created in a society that is compelled to stand with the people who do nutritious work. The best way to prevent fire is to sow wheat with mulching method. Farmer: Rajwinder Singh village : Bashir Distt. hanumangarh, Raj youtube channel: https://www.youtube.com/channe....l/UC79eO2gb59MpKvpiK ਝੋਨੇ ਦੀ ਪਰਾਲੀ ਸਾੜਨਾ ਬਿਲਕੁਲ ਬੈਨ ਹੋ ਚੁੱਕਿਆ ਹੈ ਇਹੀ ਜਿੱਥੇ ਹਵਾ ਅਤੇ ਵਾਤਾਵਰਨ ਦੇ ਲਈ ਬਹੁਤ ਜ਼ਿਆਦਾ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ ਉੱਥੇ ਹੀ ਜ਼ਮੀਨ ਦੇ ਵਿੱਚ ਵਕੀਲ ਐਕਟੀਵਿਟੀ ਨੂੰ ਘਟਾਉਣ ਦਾ ਵੀ ਕਾਰਨ ਬਣਦੀ ਹੈ ਇਸ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਜਿਸ ਦੇ ਕਰਕੇ ਕਣਕ ਦੀ ਬਿਜਾਈ ਦੇ ਖ਼ਰਚ ਵਿੱਚ ਵੀ ਵਾਧਾ ਹੁੰਦਾ ਹੈ ਝੋਨੇ ਦੀ ਕਟਾਈ ਤੋਂ ਬਾਅਦ ਆਸਾਨੀ ਨਾਲ ਇਸ ਵਿਧੀ ਦੇ ਨਾਲ ਕਣਕ ਬੀਜੀ ਜਾ ਸਕਦੀ ਅਤੇ ਪਰਾਲੀ ਨੂੰ ਕਿਸੇ ਵੀ ਤਰ੍ਹਾਂ ਚਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਸ ਤਰੀਕੇ ਨੂੰ ਬਹੁਤ ਹੀ ਵੱਡੇ ਪੱਧਰ ਤੇ ਬਣਾਇਆ ਜਾਣਾ ਚਾਹੀਦਾ ਹੈ ਰਾਜਸਥਾਨ ਦੇ ਕਿਸਾਨ ਇਸ ਨੂੰ ਪੂਰਾ ਭਰਵਾਂ ਹੁੰਗਾਰਾ ਦੇ ਰਹੇ ਹਨ ਜੋ ਕਿਸਾਨ ਪਰਾਲੀ ਨੂੰ ਅੱਗ ਨਿਰੋਧਨ ਨੂੰ ਵੱਡੇ ਪੱਧਰ ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਕ ਸਮਾਜ ਦੇ ਵਿੱਚ ਲਹਿਰ ਉੱਠ ਸਕੇਗਾ ਜੋ ਪੌਸ਼ਟਿਕ ਕੰਮ ਕਰਦੇ ਹਨ ਉਨ੍ਹਾਂ ਦੇ ਨਾਲ ਲੋਕ ਖੜ੍ਹਨ ਲਈ ਮਜਬੂਰ ਹੋ ਜਾਣ ਝੋਨੇ ਦੀ ਪਰਾਲੀ ਦਾ ਹੱਲ ਕਰਨ ਲਈ ਅੱਗ ਨੂੰ ਰੋਕਣ ਦੇ ਲਈ ਕਾਫੀ ਜ਼ਿਆਦਾ ਵਧੀਆ ਤਰੀਕਾ ਹੈ ਕਿ ਮਲਚਿੰਗ ਤਰੀਕੇ ਦੇ ਨਾਲ ਕਣਕ ਬੀਜੀ ਜਾਣੀ ਚਾਹੀਦੀ ਹੈ

Show more

Up next