ਇਕੱਲਾਪਣ ਕਿਵੇਂ ਦੂਰ ਕਰੀਏ?
ਇਕੱਲਾਪਣ ਕਿਵੇਂ ਦੂਰ ਕਰੀਏ? ਪੰਜਾਬੀ ਪ੍ਰਵਾਸੀਆਂ ਵਿੱਚ ਇਕੱਲਤਾ ਇੱਕ ਵੱਡੀ ਚਿੰਤਾ ਬਣ ਰਹੀ ਹੈ। ਖਾਸ ਕਰਕੇ ਵਿਦਿਆਰਥੀ ਭਾਈਚਾਰੇ ਵਿੱਚ। ਇਹ ਹੋਰ ਬਿਮਾਰੀਆਂ ਜਿਵੇਂ ਡਿਪਰੈਸ਼ਨ ਚਿੰਤਾ ਪੈਨਿਕ ਅਟੈਕ ਆਦਿ ਵੱਲ ਲੈ ਜਾਂਦਾ ਹੈ। ਇਸ ਐਪੀਸੋਡ ਵਿੱਚ ਅਸੀਂ ਇਸ ਮੁੱਦੇ ਨੂੰ ਹੱਲ ਕਰਨ ਦੇ ਕੁਝ ਤਰੀਕਿਆਂ ਬਾਰੇ ਚਰਚਾ ਕਰਾਂਗੇ
Show more