34 ਕਸ਼ਮੀਰੀ ਕੁੜੀਆਂ ਨੂੰ ਖਾਲਸੇ ਨੇ ਘਰ ਪਹੁੰਚਾਇਆ | Sikhs Sent Kashmiri Girls to Home via Flight
34 ਕਸ਼ਮੀਰੀ ਕੁੜੀਆਂ ਨੂੰ ਖਾਲਸੇ ਨੇ ਘਰ ਪਹੁੰਚਾਇਆ | Sikhs Sent Kashmiri Girls to Home via Flight ਜਦੋਂ ਭਾਰਤ ਦਾ ਇਕ ਖਾਸ ਅਧਿਕਾਰ ਪ੍ਰਾਪਤ ਫਿਰਕਾ ਕਸ਼ਮੀਰੀ ਭੈਣਾਂ ਤੇ ਗੰਦੇ ਤੇ ਕੋਹਜੇ ਹਮਲੇ ਕਰ ਰਿਹਾ ਹੈ ਉਦੋਂ ਪੂਨੇ ਵਿੱਚ ਘਿਰੀਆਂ ਬੈਠੀਆਂ 34 ਕਸ਼ਮੀਰੀ ਭੈਣਾਂ ਨੂੰ ਖਾਲਸਾ ਭਰਾਵਾਂ ਨੇ ਕਸ਼ਮੀਰ ਪਹੁੰਚਿਆ। ਭਾਈ ਜਾਫੀ ਸਿੰਘ ਖਾਲਸਾ ਦੇ ਉਦਮ ਨਾਲ ਭਾਈ ਹਰਮਿੰਦਰ ਸਿੰਘ ਤੇ ਸੰਗਤਾਂ ਦੇ ਸਹਿਯੋਗ ਨਾਲ ਚਾਰ ਲੱਖ ਰੁਪਏ ਦੀਆਂ ਜਹਾਜ਼ ਟਿਕਟਾਂ ਖਰੀਦ ਕੇ ਸਿੱਖ ਕੁੜੀਆਂ ਨੂੰ ਆਪ ਸ੍ਰੀਨਗਰ ਛੱਡਣ ਗਏ। ਮਾਣ ਕਰਨ ਵਾਲੀ ਗੱਲ ਇਹ ਹੈ ਕਿ ਇਹ ਉਹੀ ਸਿੱਖ ਹਨ ਜੋ ਕਦੇ ਹਿੰਦੋਸਤਾਨ ਚੋਂ ਅਬਦਾਲੀ ਵੱਲੋਂ ਚੁੱਕੀਆਂ ਕੁੜੀਆਂ ਨੂੰ ਅਬਦਾਲੀ ਕੋਲੋਂ ਖੋਹ ਕੇ ਵਾਪਸ ਘਰਾਂ ਤੱਕ ਪਹੁੰਚਾ ਕੇ ਆਉਂਦੇ ਸਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **