 
					ਕਰੌਸ ਦੀ ਰਿਪੇਅਰ How to joint properly any cross Of agricultural machinery
ਖੇਤੀਬਾੜੀ ਮਸ਼ੀਨਾਂ ਵਿੱਚ ਟੁੱਟ ਭੱਜ ਹੋਣੀ ਆਮ ਗੱਲ ਹੈ ਪਰ ਇਨ੍ਹਾਂ ਦੀ ਰਿਪੇਅਰ ਸਮੇਂ ਸਿਰ ਤੇ ਹੋਣ ਇਰਾਨੀ ਤੇ ਸਾਂਭ ਸੰਭਾਲ ਬਹੁਤ ਜ਼ਿਆਦਾ ਇਸ ਗੱਲ ਦਾ ਸਬੂਤ ਦਿੰਦੀ ਹੈ ਕਿਸ ਨੂੰ ਕਿੰਨਾ ਲੰਮਾ ਸਮਾਂ ਕੋਈ ਮਸ਼ੀਨ ਚੱਲ ਸਕੇਗੀ ਇਸ ਤਰ੍ਹਾਂ ਹੀ ਇੱਕ ਰੋਟਾਵੇਟਰ ਦਾ ਕਰੌਸ ਜਿਹੜਾ ਵੀਡਿਓਜ਼ ਵਿੱਚ ਦਿਖਾਇਆ ਗਿਆ ਉਸ ਦੀ ਰਿਪੇਅਰ ਹੋ ਰਹੀ ਹੈ ਤੇ ਆਮ ਦਿਖਣ ਵਾਲੀ ਪਬਲਿਕ ਨੂੰ ਇਹ ਦੱਸਿਆ ਗਿਆ ਹੈ ਕਿ ਇਸ ਨੂੰ ਰਿਪੇਅਰ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਬਸ ਰਿਪੇਅਰ ਦੇ ਦੌਰਾਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜੀਹਦੇ ਕਰਕੇ ਰਿਪੇਅਰ ਵਾਰ ਵਾਰ ਨਹੀਂ ਕਰਨਾ ਪੈਂਦਾ ਤੇ ਇੰਸਟਰੂਮੈਂਟ ਦੀ ਲਾਈਫ ਬਹੁਤ ਜ਼ਿਆਦਾ ਵਧ ਜਾਂਦੀ ਹੈ It is common for agricultural machines to break down, but their timely repair and maintenance is very much a testament to how long a machine can last. Similarly, the cross of a rotavator shown in the video is being repaired and the general public has been told that it can be repaired easily, but there are certain things to keep in mind during the repair. This eliminates the need for frequent repairs and prolongs the life of the instrument

 
				
				 
					 
				
				 
					 
				
				 
					 
				
				 
					 
				
				 
				
				 
				
				 
				
				 
				
				 
				
				 
				
				 
					 
				
				 
				
				 
					 
				
				 
				
				 
				
				 
				
				 
				
				 
				
				 
					 
				
				