ਇਸ ਬੱਚੀ ਦਾ Talent ਤੁਹਾਡੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰੇਗਾ | Vaid Shiv Kumar Sood
ਸੱਚ ਮੁੱਚ ਕਿਤਾਬਾਂ ਜਿੰਦਗੀ ਦਾ ਉਹ ਗਹਿਣਾ ਹਨ ਜਿਸਨੂੰ ਪਹਿਨ ਕੇ ਤੁਹਾਡੀ ਜਿੰਦਗੀ ਹਮੇਸ਼ਾ ਲਈ ਖੂਬਸੂਰਤ ਹੋ ਜਾਂਦੀ ਹੈ ਇਸ ਗਹਿਣੇ ਵਿਚ ਦੂਜੇ ਗਹਿਣਿਆਂ ਨਾਲੋਂ ਬੜੀ ਵੱਡੀ ਵਿਲੱਖਣਤਾ ਹੈ ਨਾ ਤਾਂ ਇਸ ਗਹਿਣੇ ਨੂੰ ਚੋਰ ਚੁਰਾ ਸਕਦੇ ਹਨ ਨਾ ਹੀ ਇਹ ਗਹਿਣਾ ਖੋ ਸਕਦਾ ਹੈ ਅਤੇ ਇਹ ਗਹਿਣਾ ਜਿਓਂ ਜਿਓਂ ਪੁਰਾਣਾ ਹੁੰਦਾ ਜਾਂਦਾ ਹੈ ਇਸਦੀ ਚਮਕ ਵਧਦੀ ਚਲੀ ਜਾਂਦੀ ਹੈ ਜਦੋ ਇਹ ਗਹਿਣਾ ਪੂਰਨ ਗੁਰੂ ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਨੇ ਘੜਕੇ ਪਹਿਨਾਇਆ ਹੋਵੇ ਤਾਂ ਇਸਦੀ ਚਮਕ ਪੂਰੇ ਵਿਸ਼ਵ ਚ ਚਮਕਣੀ ਸੁਭਾਵਿਕ ਹੈ ਕਿਤਾਬਾਂ ਦਾ ਸ਼ੋਂਕ ਜਦੋ ਜਨੂੰਨ ਬਣ ਜਾਂਦਾ ਹੈ ਤਾਂ ਮਹਾਂ ਆਨੰਦ ਘਟਿਤ ਹੁੰਦਾ ਹੈ . ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਸੂਦ, ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm #ayurvedictips #ayurvedictreatment #ayurvedicremedies #vaidshivkumar #shreeadityaayurveda #ayurvedicmedicine