Basmat 2023 cultivation pre plaining for better crop management
Followers
ਬਾਸਮਤੀ ਦਾ ਏਰੀਆ ਵਧਣ ਜਾ ਰਿਹਾ ਹੈ। ਬਾਸਮਤੀ ਭਾਰਤ ਵਿਚ ਪੱਚੀ ਪੈਸੇ ਖਾਧੀ ਜਾਂਦੀ ਹੈ ਅਤੇ 75 ਪੈਸੇ ਬਾਹਰ ਹੀ ਭੇਜੀ ਜਾਂਦੀ ਹੈ। ਬਾਸਮਤੀ ਦੇ ਕਰਕੇ ਦੇਸ਼ ਦੀ ਇੱਜਤ ਅਤੇ ਪੈਸਾ ਦੋਵੇਂ ਵੀ ਜੁੜੇ ਹੋਏ ਹੁੰਦੇ ਹਨ। ਚੰਗੇ ਰੇਟ ਹੋਣ ਕਰਕੇ ਏਰੀਏ ਚ ਵਾਧਾ ਹੋਣਾ ਸੁਭਾਵਿਕ ਹੈ। ਬਾਸਮਤੀ ਝੋਨੇ ਅਤੇ ਪਰਮਲ ਝੋਨੇ ਦੀ ਫ਼ਸਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਝੋਨੇ ਦੀ ਕਿਤਾਬ ਹਿੰਦੀ ਤੇ ਪੰਜਾਬੀ ਵਿਚ ਪਬਲਿਸ਼ ਕੀਤੀ ਹੈ, ਤੁਸੀਂ ਦੀ ਅਗਾਊਂ ਵਿਉਂਤਬੰਦੀ ਅਤੇ ਘੱਟ ਖਰਚ ਨਾਲ ਦੇਸੀ ਤਰੀਕੇ ਵਰਤ ਕੇ ਵੀ ਫਸਲ ਚੰਗੀ ਪੈਦਾਵਾਰ ਲੈਣ ਦੇ ਕਾਬਲ ਹੋ ਸਕਦੇ ਹੋ। ਆਉਣ ਵਾਲੇ ਦਿਨਾਂ ਵਿਚ ਵੀ ਹੋਰ ਫਸਲਾਂ ਸਬੰਧੀ ਪੇਜ ਉੱਪਰ ਵੀਡੀਓ ਰੂਪ ਵਿਚ ਜਾਣਕਾਰੀ ਪਾਵਾਂਗੇ, ਸ਼ੇਅਰ ਕਰਨ ਦੀ ਖੇਚਲ ਕਰੋ। ਧੰਨਵਾਦ ਜੀ #basmati #crop #Agriculture #farming #paddy #kheti #ਕਿਸਾਨ #pusa #basmati pusa basmati 1847 pusa basmati 1886 pusa basmati 1121 PB 1401 0b 1509 pb1 PB 1718 pb1692
Show more