Video paused

Say no to Drugs | \"ਗੁਰਮੇਲ ਸਿੰਘ ਸੰਧੂ\" ਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਜਰੂਰ ਕਰਿਓ ਜੀ🙏 | Manukhta Di Sewa

Playing next video...

NGO

Say no to Drugs | \"ਗੁਰਮੇਲ ਸਿੰਘ ਸੰਧੂ\" ਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਜਰੂਰ ਕਰਿਓ ਜੀ🙏 | Manukhta Di Sewa

Rip #Gurmail_Singh_Sandhu #Rest_In_Peace #Avoid_Drugs ਸਾਡੇ ਸਮਾਜ ਵਿੱਚ ਜੋ ਛੇਵਾਂ ਦਰਿਆ ਨਸ਼ੇ (ਚਿੱਟਾ #Drugs) ਦਾ ਵੱਗ ਰਿਹਾ ਹੈ ਉਸ ਵਿੱਚ ਇੱਕ ਹੋਰ ਨੋਜਵਾਨ ਵੀਰ "ਗੁਰਮੇਲ ਸਿੰਘ ਸੰਧੂ" ਨਸ਼ੇ ਦੀ ਭੇਂਟ ਚੜ੍ਹ ਗਿਆ ਹੈ। ਮਿਤੀ (28-02-2020) ਨੂੰ ਵੀਰ "ਗੁਰਮੇਲ ਸਿੰਘ ਸੰਧੂ" ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜਿਆ ਹੈ। ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਨੂੰ ਮਿਤੀ (20-02-2020) ਨੂੰ "ਗੁਰਮੇਲ ਸਿੰਘ ਸੰਧੂ" ਵੀਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਪੰਜਾਬ ਦਾ ਛੇਵਾਂ (6th) ਦਰਿਆ ਚਿੱਟੇ ਨੇ ਸੰਧੂਆਂ ਦੇ ਮੁੰਡੇ "ਗੁਰਮੇਲ ਸਿੰਘ ਸੰਧੂ" ਦੀ ਹਾਲਤ ਬਹੁਤ ਹੀ ਮਾੜੀ ਕਰ ਦਿੱਤੀ ਸੀ। ਵੀਰ ਏਡਜ਼ (HIV Positive) ਅਤੇ ਹੋਰ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ ਸੀ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਜਿਹੜੀ ਸੇਵਾ ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਦੀ ਲਾਈ ਸੀ, ਅਸੀਂ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਸੀ। "ਗੁਰਮੇਲ ਸਿੰਘ ਸੰਧੂ" ਦਾ ਇਲਾਜ C.M.C ਹਸਪਤਾਲ (ਲੁਧਿਆਣਾ) ਵਿਖੇ ਚੱਲ ਰਿਹਾ ਸੀ ਅਤੇ ਜੇਰੇ ਇਲਾਜ ਦੌਰਾਨ ਵੀਰ ਦੀ ਮੌਤ ਹੋ ਗਈ। ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਵੱਲੋਂ ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ 🙏🙏 ਬੇਨਤੀ ਹੈ ਕਿ ਵੀਰ "ਗੁਰਮੇਲ ਸਿੰਘ ਸੰਧੂ" ਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਜਰੂਰ ਕਰਿਓ ਜੀ। #Manukhta_Di_Sewa_Sab_ton_Waddi_Sewa #Keep_Support_Humanity 9780300071, 8284800071 social link Facebook - https://www.facebook.com/mdssociety/inbox Facebook - https://www.facebook.com/GurpreetSinghMintuMalwa Instagram - https://www.instagram.com/manu....khta_di_sewa/?igshid Youtube - https://www.youtube.com/channe....l/UCkyI4eBjuoMGbjOf3 Youtube - https://www.youtube.com/channe....l/UCaxTxMNY1ke8HGQLw email: [email protected] Website: http://www.mdssociety.com/ Whatsapp: +919780300071, +918284800071 ----------------------------------꧁ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ꧂------------------------------------------

Show more