Business Idea। ਕਮਾਈ ਸੋਚ ਤੋ ਵੀ ਜਿਆਦਾ ਹੋਵੇਗੀ। ਉਹ ਵੀ ਬਿਲਕੁਲ ਥੋੜੇ ਸਮੇਂ ਵਿਚ।
Followers
#ਪੰਜਾਬMade - ਕੰਮ ਕੋਈ ਵੀ ਹੋਵੇ। ਪੈਸਾ ਕਮਾਇਆਂ ਜਾ ਸਕਦਾਂ। ਪਰ ਉਸ ਤੋ ਪਹਿਲਾਂ ਆਪ ਦੀ ਜੋ ਇਜਤ ਹੁੰਦੀ ਆ ਉਸ ਦੀ ਪਰਵਾਹ ਕਰਨੀ ਛੱਡ ਦਿਓ (ਸਿਰਫ ਕੰਮ ਲਈ) । ਕਿਓਕਿ ਉਹ ਅਸੀ ਆਪ ਹੀ ਬਣਾਈ ਹੁੰਦੀ ਆ ਸਿਰਫ ਆਪ ਦੀ ਨਿਗਹ ਵਿਚ । ਤੇ ਬਹੁਤ ਲੋਕ ਇਹ ਝੂਠ-ਮੂਠ ਦੀ ਇਜਤ ਕਰਕੇ ਅੱਜ ਆਰਥੀਕ ਮੰਦੀ ਨਾਲ ਲੜ ਰਹੇ ਨੇ। ਨੋਟ - ਛੋਟਾ ਕੰਮ ਕਰਨ ਨਾਲ ਕਦੇਂ ਵੀ ਇੱਜਤ ਨਹੀ ਘੱਟ ਦੀ। #PunjabMade
Show more