Video paused

Maharana Pratap | ਮਹਾਂਰਾਣਾ ਪਰਤਾਪ ਦੀ ਬਹਾਦਰੀ ਬਾਰੇ ਅਣਸੁਣੀਆਂ ਗੱਲਾਂ | General knowledge | Height in Feet

Playing next video...

Maharana Pratap | ਮਹਾਂਰਾਣਾ ਪਰਤਾਪ ਦੀ ਬਹਾਦਰੀ ਬਾਰੇ ਅਣਸੁਣੀਆਂ ਗੱਲਾਂ | General knowledge | Height in Feet

WILL POWER
Followers

#MaharanaPratap #ਮਹਾਂਰਾਣਾਪਰਤਾਪ #General knowledge #HeightinFeet Maharana Pratap | ਮਹਾਂਰਾਣਾ ਪਰਤਾਪ ਦੀ ਬਹਾਦਰੀ ਬਾਰੇ ਅਣਸੁਣੀਆਂ ਗੱਲਾਂ | General knowledge | Height in Feet ਪਿਆਰੇ ਦੋਸਤੋ ਤੁਸੀਂ ਲਗਭਗ ਸਾਰਿਆਂ ਨੇ ਇਤਿਹਾਸ ਤਾਂ ਪੜ੍ਹਿਆ ਹੀ ਹੋਵੇਗਾ। ਜੇਕਰ ਇਤਿਹਾਸ ਪੜ੍ਹਿਆ ਹੈ ਤਾਂ ਬਹੁਤ ਸਾਰੀਆਂ ਮਹਾਨ ਸਖਸ਼ੀਆਂ ਬਾਰੇ ਵੀ ਤੁਸੀਂ ਭਲੀਭਾਂਤ ਜਾਣਦੇ ਹੋਵੋਂਗੇ। ਨਮਸਕਾਰ ਮੈਂ ਹਾਂ ਰਵਿੰਦਰ ਤੇ ਤੁਸੀਂ ਦੇਖ ਰਹੇ ਹੋ ਜੀਕੇ ਐਜ਼ੂਕੇਸ਼ਨ। ਅੱਜ ਅਸੀਂ ਚਰਚਾ ਕਰਾਂਗੇ ਮਹਾਂਰਾਣਾ ਪ੍ਰਤਾਪ ਦੇ ਜੀਵਨ 'ਤੇ। ਕਰਾਂਗੇ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ। 1. ਮਹਾਂਰਾਣਾ ਪ੍ਰਤਾਪ ਦਾ ਭਾਲਾ 81 ਕਿੱਲੋ ਦਾ ਅਤੇ ਉਨ੍ਹਾਂ ਦੀ ਛਾਤੀ ਦਾ ਕਵਚ 72 ਕਿੱਲੋ ਦਾ ਸੀ। 2. ਮਹਾਂਰਾਣਾ ਪ੍ਰਤਾਪ ਦੀ ਤਲਵਾਰ, ਕਵਚ ਤੇ ਢਾਲ ਅੱਜ ਵੀ ਮੇਵਾੜ ਰਾਜ ਘਰਾਣੇ ਦੇ ਮਿਊਜ਼ੀਅਮ ਵਿੱਚ ਸੁਰੱਖਿਅਤ ਰੱਖੇ ਹੋਏ ਹਨ। 3. ਮਹਾਂਰਾਣਾ ਪ੍ਰਤਾਪ ਨੇ ਹਲਦੀਘਾਟੀ ਯੁੱਧ ਸਮੇਂ ਮਾਇਰਾ ਦੀ ਗੁਫ਼ਾ 'ਚ ਘਾਹ ਦੀ ਰੋਟੀ ਖਾ ਕੇ ਦਿਨ ਗੁਜ਼ਾਰੇ ਸਨ। 4. ਮਹਾਂਰਾਣਾ ਪ੍ਰਤਾਪ ਆਪਣੇ ਕੋਲ ਦੋ ਤਲਵਾਰਾਂ ਰੱਖਦੇ ਸਨ। ਜੇਕਰ ਉਨ੍ਹਾਂ ਦਾ ਦੁਸ਼ਮਣ ਨਿਹੱਥਾ ਹੋਵੇ ਤਾਂ ਉਹ ਉਸ ਨੂੰ ਆਪਣੀ ਤਲਵਾਲ ਦੇ ਦਿੰਦੇ ਸਨ। ਜਿਸ ਨਾਲ ਨਿਹੱਥੇ ਦੁਸ਼ਮਣ ਨੂੰ ਵੀ ਬਰਾਬਰੀ ਦਾ ਮੌਕਾ ਮਿਲ ਸਕੇ। 5. ਮਹਾਂਰਾਣਾ ਪ੍ਰਤਾਪ ਦੇ ਘੋਟੇ ਨੇ ਹਲਦੀਘਾਟੀ ਦੇ ਯੁੱਧ 'ਚ ਮਹਾਨ ਸਿੰਘ ਦੇ ਹਾਥੀ ਦੇ ਸਿਰ 'ਤੇ ਪੈਰ ਰੱਖ ਦਿੱਤਾ ਸੀ। 6. ਮਹਾਂਰਾਣਾ ਪ੍ਰਤਾਪ ਦੀ ਫੌਜ ਦਾ ਸਰਦਾਰ ਮੁਸਲਿਮ ਸੀ। ਜਿਸ ਦਾ ਨਾਂਅ ਸੀ ਹਕੀਮ ਖਾਨ। ਅਕਬਰ ਦੇ ਖਿਲਾਫ਼ ਉਹ ਮਹਾਂਰਾਣਾ ਪ੍ਰਤਾਪ ਦੀ ਫੌਜ ਦੇ ਸੈਨਾਪਤੀ ਦੇ ਰੂਪ 'ਚ ਲੜ ਰਿਹਾ ਸੀ। 7. ਅਕਬਰ ਨੂੰ ਮਹਾਂਰਾਣਾ ਪ੍ਰਤਾਪ ਦਾ ਐਨਾ ਵੱਡਾ ਡਰ ਸੀ ਕਿ ਸੁਪਨੇ 'ਚ ਵੀ ਮਹਾਂਰਾਣਾ ਪ੍ਰਤਾਪ ਦਿਖਾਈ ਦਿੰਦੇ ਸਨ। 8. ਮਹਾਂਰਾਣਾ ਪ੍ਰਤਾਪ ਨੂੰ ਭਾਰਤ ਦਾ ਪਹਿਲਾ ਸੁਤੰਤਰਤਾ ਸੈਨਾਨੀ ਵੀ ਕਿਹਾ ਜਾਂਦਾ ਹੈ। 9. ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਹਲਦੀਘਾਟੀ 'ਚ ਮਹਾਂਰਾਣਾ ਪ੍ਰਤਾਪ ਨੇ ਬਹਿਲੋਲ ਖਾਂ 'ਤੇ ਅਜਿਹਾ ਵਾਰ ਕੀਤਾ ਕਿ ਸਿਰ ਤੋਂ ਘੋੜੇ ਤੱਕ ਦੇ ਦੋ ਟੁਕੜੇ ਕਰ ਦਿੱਤੇ ਸਨ। 10. ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਮਹਾਂਰਾਣਾ ਪ੍ਰਤਾਪ ਦਾ ਘੋੜਾ ਚੇਤਕ ਜਦੋਂ ਭੱਜਦਾ ਸੀ ਤਾਂ ਉਸ ਦੇ ਪੈਰ ਜ਼ਮੀਨ 'ਤੇ ਨਹੀਂ ਸਨ ਲੱਗਦੇ। 11. 30 ਸਾਲਾਂ ਤੱਕ ਲਗਾਤਾਰ ਯਤਨ ਕਰਨ ਦੇ ਬਾਵਜ਼ੂਦ #ਅਕਬਰ ਮਹਾਂਰਾਣਾ ਪ੍ਰਤਾਪ ਨੂੰ ਬੰਦੀ ਨਹੀਂ ਸੀ ਬਣਾ ਸਕਿਆ। ਉਹ ਮਹਾਂਰਾਣਾ ਪ੍ਰਤਾਪ ਦੀ ਬਹਾਦਰੀ ਦਾ ਕਾਇਲ ਸੀ। ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਮਹਾਂਰਾਣਾ ਪ੍ਰਤਾਪ ਦੀ ਮੌਤ ਦੀ ਖ਼ਬਰ ਸੁਣ ਕੇ ਅਕਬਰ ਦੀਆਂ ਅੱਖਾਂ ਵੀ ਨਮ ਹੋ ਗਈਆਂ ਸਨ।

Show more