 
					Cotton Crop stand Bathinda Farmer :Darshan singh
#Cotton #kapas #KHETI ਨਰਮੇ ਦੀ ਫ਼ਸਲ ਚ ਬੜੀਆਂ ਮੁਸ਼ਕਿਲਾਂ ਨਾਲ ਜੁੜਿਆ ਹੋਇਆ ਹੈ ਸ਼ੁਰੂਆਤ ਦੇ ਵਿੱਚ ਕਾਫੀ ਕਿਸਾਨ ਜ਼ਿਆਦਾ ਬੀਜ ਦੀ ਵਰਤੋਂ ਕਰਦੇ ਹਨ ਪਰ ਅੰਤ ਦੇ ਵਿੱਚ ਜ਼ਿਆਦਾ ਬੀਜ ਉਨ੍ਹਾਂ ਦੇ ਘੱਟ ਝਾੜ ਲਈ ਜ਼ਿੰਮੇਵਾਰ ਹੋ ਜਾਂਦਾ ਹੈ ਜ਼ਿਆਦਾ ਪੀ ਪਾਉਣਾ ਕੋਈ ਗਲਤ ਗੱਲ ਨਹੀਂ ਪਰ ਟੈਮ ਤੋਂ ਪਹਿਲਾਂ ਪੰਜਾਹ ਦਿਨ ਦੀ ਫ਼ਸਲ ਦੇ ਵਿੱਚ ਜਾ ਕੇ ਬੂਟੇ ਵਿਰਲੇ ਕਰ ਨੇ ਕਾਫੀ ਜਾਂਦੇ ਪਹਾੜੀ ਮਦਦ ਕਰਦਿਆਂ ਕਿ ਉਸ ਖੇਤ ਦੇ ਵਿੱਚ ਫਰੂਟ ਜ਼ਿਆਦਾ ਲੱਗੇ ਜਿੱਥੇ ਹੀ ਤੁਸੀਂ ਪੈਸੇ ਖਰਚ ਕਰਦੇ ਤੇਲੇ ਨੂੰ ਕੰਟਰੋਲ ਕਰਨ ਦੀ ਜੂਨ ਨੂੰ ਕੰਟਰੋਲ ਕਰਨ ਦੇ ਲਈ ਜਾਂ ਹੋਰ ਸਪਰੇਹਾਂ ਜੜੀਆਂ ਤੁਸੀਂ ਨਰਮੇ ਦੇ ਵਿੱਚ ਵਰਤਿਆ ਉੱਥੇ ਹੀ ਤੈਨੂੰ ਫਸਲ ਦੀ ਸੇਹਤ ਨੂੰ ਵੀ ਬਰਕਰਾਰ ਰੱਖਣ ਦੇ ਲਈ ਪੈਸੇ ਖਰਚਣੇ ਚਾਹੀਦੇ ਹਨ ਨਰਮੇ ਦੀ ਫਸਲ ਹਰ ਖੇਤ ਮੁਤਾਬਕ ਕਾਫੀ ਜ਼ਿਆਦਾ ਸਿਹਤ ਦੇ ਲਈ ਖੁਰਾਕ ਮੰਗਦੀ ਹੈ ਤੇ ਉਸ ਦੇ ਨਾਲ ਹੀ ਵਧੀਆ ਪਾਣੀ ਚੰਗੀ ਮਿੱਟੀ ਹੋਣ ਕਰਕੇ ਵੀ ਚੰਗੇ ਝਾੜ ਦਾ ਕਾਰਨ ਬਣਦੀ ਹੈ ਉਸ ਦੇ ਨਾਲ ਹੀ ਜਿੱਥੇ ਕਿ ਫਸਲ ਨੂੰ ਬੀਜਣ ਸਮੇਂ ਬਿਜਾਈ ਦੇ ਵਿੱਚ ਦੂਰੀ ਨੂੰ ਵਰਤਿਆ ਜਾਂਦਾ ਹੈ ਉੱਥੇ ਹੀ ਦੂਰੀ ਬਹੁਤ ਜ਼ਿਆਦਾ ਫਲ ਲੱਗਣ ਦੇ ਵਿੱਚ ਵੀ ਮਦਦ ਕਰਦੀ ਹੈ ਕਿਉਂਕਿ ਇਹਦੇ ਵਿੱਚ ਏਅਰ ਸਰਕੂਲੇਸ਼ਨ ਜ਼ਿਆਦਾ ਹੋਣ ਕਰਕੇ ਪਲਾਂਟ ਦੇ ਵਿੱਚ ਫਰੂਟ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਉਂਦਾ ਹੈ ਜਦੋਂ ਉਸ ਨੂੰ ਖੁਰਾਕ ਪੂਰੀ ਦਿੱਤੀ ਜਾਂਦੀ ਹੈ ਤਾਂ ਸਾਰੀਆਂ ਸਾਰਾ ਫਰੂਟ ਪੱਕਣ ਦੇ ਲਈ ਤਿਆਰ ਹੋ ਜਾਂਦਾ ਹੈ ਇਸੇ ਤਰ੍ਹਾਂ ਦਾ ਸਮੱਸਿਆਵਾਂ ਕਿਸਾਨਾਂ ਦੇ ਖੇਤਾਂ ਵਿੱਚ ਅਲੱਗ ਅਲੱਗ ਏਰੀਏ ਦੇ ਮੁਤਾਬਕ ਆਉਂਦੀਆਂ ਹਨ ਤੇ ਉਨ੍ਹਾਂ ਨੂੰ ਹਰ ਵਾਰ ਚੰਗੇ ਤਰੀਕੇ ਨਾਲ ਸਾਰੋ ਕਰਕੇ ਆਪਣੇ ਖੇਤ ਮੁਤਾਬਕ ਚੰਗਾ ਝਾੜ ਲੈ ਸਕਦੇ ਹਾਂ ਨਰਮੇ ਦੀ ਫਸਲ ਦਾ ਸਬੰਧ ਪਹਿਲਾਂ ਚਾਰ ਵੀਡੀਓ ਇਸ ਸਾਲ ਅਪਲੋਡ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ ਵੱਖ ਵੱਖ ਤਰੀਕੇ ਦੇ ਨਾਲ ਨਰਮੇ ਦੇ ਵਿੱਚ ਜ਼ਰੂਰੀ ਮੁਸ਼ਕਿਲਾਂ ਨੂੰ ਹੱਲ ਕੀਤਾ ਜਾ ਸਕਦਾ ਹੈ ਪਰ ਇਸ ਵੀਡੀਓ ਦੇ ਵਿੱਚ ਨਰਮੇ ਦੀ ਫਸਲ ਕਿਸਾਨ ਦੇ ਖੇਤੀ ਦਿਖਾਈ ਗਈ ਜਿਸ ਨੇ ਆਪਣਾ ਤਿਆਰ ਇਸ ਵੀਡੀਓ ਵਿੱਚ ਸਾਂਝਾ ਕੀਤਾ ਹੈ ਉਸ ਤਜਰਬੇ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਵੀ ਆਪਣੇ ਖੇਤ ਮੁਤਾਬਕ ਫੈਸਲਾ ਲੈ ਕੇ ਇਸ ਤਜਰਬੇ ਤੋਂ ਲਾਹਾ ਖੱਟ ਸਕਦੇ ਹੋ Cotton crop is associated with great difficulties. In the beginning many farmers use more seeds but in the end more seeds become responsible for their low yield. There is nothing wrong with drinking too much but in the fifty days before the tam the weeds go into the crop and the weeds go to the hills helping the fruit grow more in the field where you spend the money to control the oil in June. You should also spend money to maintain the health of the crop as you used to do or other sprays in cotton. The cotton crop requires a lot more food for health according to each field and at the same time good water due to good soil also gives good yield as well as where distance is used between sowing when sowing the crop. The distance also helps in getting a lot of fruit as it has high air circulation and the plant gets a lot of fruit in it. When it is fed, all the fruits are ready to ripen. Similar problems occur in farmers' fields according to different areas and we can get good yield according to our field by treating them well every time. ©crops_information Stay tuned with these social links 👇👇👇☑️ ww.cropsinformation.com _______________________________________________ Follow at Instagram 🌐👇👇☑️ https://www.instagram.com/crops_information/ _____________________________________________ .@mail : [email protected] FB PAGE LINK 👇👇👇👇 https://www.facebook.com/cropsinformation/ ---------------------------------------------------------------------------- FB PAGE LINK 👇👇👇👇 https://www.facebook.com/cropsinformation/ ________________________________________ Join my Telegram Group Link 👇👇 https://t.me/joinchat/I-vEiBESEf812WPXaIPcwQ ________________________________________ Follow at Instagram 🌐👇👇☑️ https://www.instagram.com/crops_information/ _____________________________________________ Facebook Group Link🌐👇 https://www.facebook.com/groups/152914271955064/ ------------------------------------------------------------------------------ Fb page Link🌐👇👇 https://www.facebook.com/cropsinformation/ ------------------------------------------------------------

 
				
				 
					 
				
				 
				
				 
				
				 
				
				 
					 
				
				 
					 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
					