Video paused

Dhadi Daler Kaur ਹੋ ਗਈ Harnek Neki ਦਵਾਲੇ | ਸੁਣੋ ਕੀ ਕਿਹਾ ?

Playing next video...

Dhadi Daler Kaur ਹੋ ਗਈ Harnek Neki ਦਵਾਲੇ | ਸੁਣੋ ਕੀ ਕਿਹਾ ?

Surkhab Tv
Followers

#DhadiDalerKaur #SidhuMoosewala #HarnekNeki Dhadi Daler Kaur ਹੋ ਗਈ Harnek Neki ਦਵਾਲੇ | ਸੁਣੋ ਕੀ ਕਿਹਾ ? ਢਾਡੀ ਬੀਬੀ ਦਲੇਰ ਕੌਰ ਖਾਲਸਾ ਜਿਸਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿਚ ਉਸਦੀ ਵੀਡੀਓ ਦੇ ਨਾਲ ਸਿੱਧੂ ਮੂਸਵਾਲਾ ਦਾ ਵਿਵਾਦਿਤ ਗੀਤ 'ਜੱਟੀ ਜਿਉਣੇ ਮੌੜ ਵਰਗੀ' ਦਾ ਓਹੀ ਪਹਿਰਾ ਲੱਗਾ ਹੋਇਆ ਸੀ ਜਿਸ ਵਿਚ ਮਾਤਾ ਭਾਗ ਕੌਰ ਦਾ ਜਿਕਰ ਹੈ। ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਵਾਲੇ ਹਰਨੇਕ ਨੇਕੀ ਨੇ ਇਹ ਵੀਡੀਓ Edit ਕਰਕੇ ਫੇਸਬੁੱਕ ਤੇ ਵਾਇਰਲ ਕੀਤੀ ਤੇ ਫਿਰ ਲੋਕਾਂ ਵਲੋਂ ਬੀਬੀ ਦਲੇਰ ਕੌਰ ਖਿਲਾਫ ਪੋਸਟਾਂ ਪਾਈਆਂ ਗਈਆਂ ਕਿ ਦੇਖੋ ਇਹ ਢਾਡੀ ਮੂਸੇਵਾਲੇ ਸੀ ਹਮਾਇਤ ਕਰ ਰਹੀ ਹੈ। ਇਹ ਵੀਡੀਓ ਵਾਇਰਲ ਹੋਣ ਮਗਰੋਂ ਬੀਬੀ ਦਲੇਰ ਕੌਰ ਨੇ ਇਸ ਮਸਲੇ ਤੇ ਹਰਨੇਕ ਨੇਕੀ ਨੂੰ ਜਵਾਬ ਦਿੰਦਿਆਂ ਆਪਣੀ ਵੀਡੀਓ ਬਾਰੇ ਸਪਸ਼ਟੀਕਰਨ ਦਿੱਤਾ ਹੈ ਕਿ ਅਸਲ ਵੀਡੀਓ ਕੀ ਸੀ ਪਰ ਉਸ ਦਾ ਗੀਤ ਬਦਲਕੇ ਉਸਨੂੰ ਵਾਇਰਲ ਕੀਤਾ ਗਿਆ। ਸੋਸ਼ਲ ਮੀਡੀਆ ਤੇ ਇਸ ਤਰਾਂ ਦੀਆਂ ਹਰਕਤਾਂ ਕਰਨੀਆਂ ਕੋਈ ਅਕਲਮੰਦੀ ਦਾ ਕੰਮ ਨਹੀਂ ਕਿਹਾ ਜਾ ਸਕਦਾ। ਜੇਕਰ ਇਹ ਹਰਕਤ ਹਰਨੇਕ ਨੇਕੀ ਦੀ ਹੈ ਤਾਂ ਇਹ ਬਹੁਤ ਨਿੰਦਣਯੋਗ ਹੈ। ਵੈਸੇ ਵੀ ਨੇਕੀ ਖਿਲਾਫ ਸ੍ਰੀ ਅਕਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਹੈ ਤੇ ਸਿੱਖ ਜਗਤ ਉਸਦੇ ਖਿਲਾਫ ਰੋਹ ਨਾਲ ਭਰਿਆ ਹੈ। ਉਸ ਵਲੋਂ ਸਿੱਖ ਇਤਿਹਾਸ,ਗੁਰ ਇਤਿਹਾਸ ਤੇ ਕੀਤੀਆਂ ਜਾਂਦੀਆਂ ਗਲਤ ਟਿੱਪਣੀਆਂ ਕਰਕੇ ਉਸਦਾ ਸਿੱਖ ਜਗਤ ਵਿਚ ਕਾਫੀ ਵਿਰੋਧ ਹੁੰਦਾ ਹੈ। ਨੇਕੀ ਦੀਆਂ ਅਜਿਹੀਆਂ ਹਰਕਤਾਂ ਕਿਸੇ ਦਿਨ ਉਸਦਾ ਨੁਕਸਾਨ ਜਰੂਰ ਕਰਨਗੀਆਂ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more