Video paused

ਹਜਾਰਾਂ ਮਰੀਜ ਹੋ ਰਹੇ ਨੇ ਤੰਦਰੁਸਤ ਵੈਦ ਸ਼ਿਵ ਕੁਮਾਰ ਜੀ ਦੇ 20 ਸਾਲਾਂ ਤਜਰਬੇ ਨਾਲ | Vaid Shiv Kumar Sood, Sirhind

Playing next video...

ਹਜਾਰਾਂ ਮਰੀਜ ਹੋ ਰਹੇ ਨੇ ਤੰਦਰੁਸਤ ਵੈਦ ਸ਼ਿਵ ਕੁਮਾਰ ਜੀ ਦੇ 20 ਸਾਲਾਂ ਤਜਰਬੇ ਨਾਲ | Vaid Shiv Kumar Sood, Sirhind

Vaid Shiv Kumar
Followers

(ਰਾਜਗੜ੍ਹ ਜ਼ਿਲ੍ਹਾ ਪਟਿਆਲਾ ਤੋਂ ) ਭੈਣਜੀ ਨੂੰ ਪਿੱਛਲੇ 3 ਸਾਲ ਤੋਂ ਉਲਟੀ ਆਉਣ ਦੀ ਸਮੱਸਿਆ ਸੀ , ਜੋ ਵੀ ਖਾਂਦੇ ਸੀ ਉਲਟੀ ਕਰਕੇ ਬਾਹਰ ਕੱਢ ਦਿੰਦੇ ਸੀ , ਵੱਡੇ ਵੱਡੇ ਡਾਕਟਰਾਂ ਤੋਂ ਇਲਾਜ ਕਰਾਉਣ ਤੋਂ ਬਾਅਦ ਵੀ ਕੋਈ ਫਰਕ ਨਾ ਪਿਆ, ਵੈਦ ਸ਼ਿਵ ਕੁਮਾਰ ਜੀ ਦੀ ਆਯੁਰਵੈਦਿਕ ਦਵਾਈ ਪਹਿਲੇ ਹੀ ਦਿਨ ਖਾਣ ਨਾਲ ਓਹਨਾ ਨੂੰ ਉਲਟੀਆਂ ਆਉਣੀਆਂ ਇਕਦਮ ਬੰਦ ਹੋ ਗਈਆਂ ਅਤੇ ਅੱਜ ਉਹ ਬਿਲਕੁਲ ਠੀਕ ਹਨ, ਇਸੇ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਆਯੁਰਵੇਦ ਨਾਲ ਜੁੜੀਏ ਤੇ ਦੇਖੀਏ ਅਜਿਹੇ ਹੋਰ ਚਮਤਕਾਰ . ਵੈਦ ਸ਼ਿਵ ਕੁਮਾਰ ਸੂਦ, ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm #ayurvedictips #ayurvedictreatment #ayurvedicremedies #vaidshivkumar #shreeadityaayurveda #ayurvedicmedicine

Show more