Video paused

#ਤੇਜ_ਮੀਂਹ_ਹਨੇਰੀ #ਤੁਫਾਨ #ਗੜੇਮਾਰ🌩️🌩️ 23 ਤੇ 24 ਮਈ ਨੂੰ #ਪੰਜਾਬ #ਹਰਿਆਣਾ #ਦਿੱਲੀ

Playing next video...

#ਤੇਜ_ਮੀਂਹ_ਹਨੇਰੀ #ਤੁਫਾਨ #ਗੜੇਮਾਰ🌩️🌩️ 23 ਤੇ 24 ਮਈ ਨੂੰ #ਪੰਜਾਬ #ਹਰਿਆਣਾ #ਦਿੱਲੀ

Mausam The Weather
Followers

ਗਰਮ ਰੁੱਤ ਦਾ ਪਹਿਲਾ ਤਕੜਾ ਸਿਸਟਮ⛈️⛈️ 23 ਅਤੇ 24 ਮਈ ਜੋਰਦਾਰ ਕਾਰਵਾਈ ਹੋਣੀ ਆ ਅੱਜ ਮਈ ਮਹੀਨੇ ਦਾ ਆਖਰੀ ਗਰਮ ਦਿਨ ਹੋਵੇਗਾ J&k ਤੇ HP ਦੇ ਹੇਠਲੇ ਪਹਾੜੀ ਇਲਾਕਿਆਂ ਤੋਂ ਇਲਾਵਾ ਮਾਝਾ, ਦੁਆਬਾ, ਪੁਆਧ, ਲੁਧਿਆਣਾ, ਮੋਗਾ, ਮਾਲੇਰਕੋਟਲਾ, ਬਰਨਾਲਾ, ਪਟਿਆਲਾ, ਤਕੜੇ ਮੀਂਹ ਦੇ ਅਸਾਰ। ਫਿਰੋਜ਼ਪੁਰ, ਫਾਜਲਿਕਾ, ਮੁਕਤਸਰ, ਫਰੀਦਕੋਟ, ਸੰਗਰੂਰ ਬਠਿੰਡਾ, ਮਾਨਸਾ ਠੀਕ ਠਾਕ ਮੀਂਹ ਦੇ ਆਸਾਰ। (ਦੱਖਣੀ ਪੰਜਾਬ ਤੇ ਹਨੂੰਮਾਨਗੜ੍ਹ-ਗੰਗਾਨਗਰ ਦੇ ਕੁੱਝ ਇਲਾਕੇ ਮੀਂਹ ਤੋਂ ਵਾਂਝੇ ਵੀ ਰਹਿ ਸਕਦੇ ਆ) #ਹਰਿਆਣਾ #ਪੰਜਾਬ #ਹਿਮਾਚਲ #ਦਿੱਲੀ #ਰਾਜਸਥਾਨ ਸਾਰੇ ਕਿਤੇ ਗਰਮੀ ਤੋਂ ਪੂਰੀ ਤਰਾਂ ਰਾਹਤ ਮਿਲੇਗੀ। 22 ਮਈ, 2022 9:00 AM ਮੌਸਮ The Weather

Show more