Video paused

\'SMOKING IS INJURIOUS TO HEALTH\' Please take it SERIOUSLY& PRAY for \'Munna Lal\' fighting with Cancer

Playing next video...

NGO

\'SMOKING IS INJURIOUS TO HEALTH\' Please take it SERIOUSLY& PRAY for \'Munna Lal\' fighting with Cancer

ਇਹ ਜੋ ਵੀਰ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਵੀਰ ਦਾ ਨਾਮ ਮੁੰਨਾ ਲਾਲ ਹੈ ਇਹ ਵੀਰ ਨਾਵਾਂ ਸ਼ਹਿਰ ਦਾ ਰਹਿਣ ਵਾਲਾ ਹੈ ! ਇਸ ਵੀਰ ਦਾ ਇਲਾਜ਼ ਦੀਪ ਹਸਪਤਾਲ ਮਾਡਲ ਟਾਊਨ ਲੁਧਿਆਣਾ ਵਿਚ ਹੋ ਰਿਹਾ ਹੈਂ ! ਇਸ ਦੇ ਮੂੰਹ ਵਿਚ ਕੈਂਸਰ ਹੈ !ਡਾਕ੍ਟਰ੍ਸ ਨੇ ਦੱਸਿਆ ਹੈ ਕ ਸਮੋਕਿੰਗ ਕਾਰਨ ਇਸ ਵੀਰ ਨੂੰ ਕੈਂਸਰ ਹੋਇਆ ਹੈ ਤੇ ਡਾਕ੍ਟਰ੍ਸ ਨੇ ਹੁਣ ਇਹਨਾ ਦੀ ਸੇਵਾ ਹੈ ਦੱਸੀ ਹੈ ਇਸ ਵਕਤ ਇਸ ਵੀਰ ਨੂੰ ਤੁਹਾਡੀ ਦੁਆਵਾਂ ਦੀ ਲੋੜ ਹੈ Manukhta Di Sewa Society Ludhiana Mobile number +919780300071, +918284800071 social link Facebook - https://www.facebook.com/mdssociety/ instagram - https://www.instagram.com/manu....khta_di_sewa/?igshid

Show more