Video paused

ਖਾਲੀ ਪੇਟ ਐਸਿਡ ਦੇ ਕੈਪਸੂਲ ਤੋਂ ਪਾਓ ਨਿਜਾਤ | ਵੈਦ ਸ਼ਿਵ ਕੁਮਾਰ ਜੀ ਦੇ ਅਨਮੋਲ ਨੁਸਖੇ | ਆਯੁਰਵੈਦਿਕ ਉਪਚਾਰ

Playing next video...

ਖਾਲੀ ਪੇਟ ਐਸਿਡ ਦੇ ਕੈਪਸੂਲ ਤੋਂ ਪਾਓ ਨਿਜਾਤ | ਵੈਦ ਸ਼ਿਵ ਕੁਮਾਰ ਜੀ ਦੇ ਅਨਮੋਲ ਨੁਸਖੇ | ਆਯੁਰਵੈਦਿਕ ਉਪਚਾਰ

Vaid Shiv Kumar
Followers

ਖਾਲੀ ਪੇਟ ਐਸਿਡ ਦਾ ਕੈਪਸੂਲ ਖਾਣਾ ਕਰੋ ਬੰਦ | ਕਰੋ ਇਹ ਘਰੇਲੂ ਉਪਚਾਰ Get rid of empty stomach acid capsules ਪਪੀਤਾ - 1 ਛੋਟਾ ਪੀਸ ਟਮਾਟਰ (ਬੀਜ ਤੋਂ ਰਹਿਤ) - 1/2 ਅਨਾਰ - 1 ਵੱਡਾ ਚੱਮਚ ਧਨੀਆ - 10 - 15 ਪੱਤੇ ਪੁਦੀਨਾ - 5 ਪੱਤੇ ਹਲਦੀ - 1 ਚੁਟਕੀ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਪਾ ਕੇ ਅੱਧਾ ਚੱਮਚ ਸ਼ਹਿਦ ਅਤੇ ਥੋੜਾ ਪਾਣੀ ਪਾ ਕੇ ਗ੍ਰਾਈਂਡ ਕਰੋ | ਇਸਨੂੰ ਸਵੇਰੇ ਉੱਠ ਕੇ ਪੀਓ ਤੇ ਖੱਟੇ ਢਕਾਰ, ਅਲਸਰ, ਐਸੀਡਿਟੀ, ਜਲਣ ਅਤੇ ਹੋਰ ਕਈ ਬਿਮਾਰੀਆਂ ਤੋਂ ਨਿਜਾਤ ਪਾਓ | ਇਹ ਨੁਸਖਾ ਹੋਰ ਵੀ ਲੋਕਾਂ ਨੂੰ ਦੱਸੋ ਤੇ ਇਕ ਸੇਹਤਮੰਦ ਜ਼ਿੰਦਗੀ ਜੀਓ #AcidityRelief #AyurvedicRemedies #NaturalRemedies #HealthySmoothie #Indigestion

Show more