#vlog1 ਸੰਗਤ ਦੇ ਸਹਿਯੋਗ ਨਾਲ ਸੰਸਥਾ ਵੱਲੋ ਕੀਤਾ ਗਿਆ ਅਪਾਹਿਜ ਜੋੜੇ ਦੀ ਧੀ ਦਾ ਵਿਆਹ
ਵੀਰੋ ਆਪਾ 4 ਦਿਨ ਪਹਿਲਾ ਪਿੰਡ ਜੀਉਬਾਲਾ ਜਿਲਾ ਤਰਨ ਤਾਰਨ ਪਿੰਡ ਦੀ ਬੱਚੀ ਦੀ ਵੀਡੀਉ ਪਾਈ ਸੀ ਜਿਸ ਦਾ ਮਾਂ ਬਾਪ ਅਪਾਹਿਜ ਸੀ ਕੱਲ ਸੰਗਤ ਦੇ ਸਹਿਯੋਗ ਬਾਲ ਉਸ ਭੈਣ ਦਾ ਵਿਆਹ ਕੀਤਾ ਗਿਆ ਸਾਰੀ ਸੰਗਤ ਦਾ ਦਿਲੋ ਧੰਨਵਾਦ ਜੇਕਰ ਤੁਹਾਡੇ ਆਸਪਾਸ ਵੀ ਕੋਈ ਲੋੜਵੰਦ ਹੋਵੇ ਤਾਂ ਜਰੂਰ ਦੱਸਿਓ ਨਾਲ ਸਾਡੇ ਿਸਟਾਗਰਾਮ ਤੇ ਫੇਸਬੁਕ ਪੇਜ ਨੂੰ ਵੀ ਜਰੂਰ ਲਾਈਕ ਕਰਿਉ Facebook page https://fb.watch/bAAV-Jg0H9/ Instagram page
Show more