Video paused

ਪੰਜਾਬੀਓ ਇਸ ਬਜ਼ੁਰਗ ਕਿਸਾਨ ਨੂੰ ਮਦਦ ਦੀ ਲੋੜ। Flood Situation in Punjab । Amrik Manpreet । Walk With Turna

Playing next video...

ਪੰਜਾਬੀਓ ਇਸ ਬਜ਼ੁਰਗ ਕਿਸਾਨ ਨੂੰ ਮਦਦ ਦੀ ਲੋੜ। Flood Situation in Punjab । Amrik Manpreet । Walk With Turna

Walk With Turna
Followers

ਪੰਜਾਬੀਓ ਇਸ ਬਜ਼ੁਰਗ ਕਿਸਾਨ ਨੂੰ ਮਦਦ ਦੀ ਲੋੜ ਨਵਾਂ ਬਣਾਇਆ ਘਰ ਰੁੜ੍ਹ ਗਿਆ, ਜ਼ਮੀਨ ‘ਚ ਭਰ ਗਈ ਰੇਤ 5 ਧੀਆਂ ਦਾ ਬਾਪ ਹੈ ਮਿਹਨਤੀ ਕਿਸਾਨ #walkwithturna Flood Situation in Punjab । Amrik Manpreet । Walk With Turna ਬਾਪੂ ਰਤਨ ਸਿੰਘ ਜੀ ਦਾ ਪਿੰਡ ਗੱਟਾ ਮੁੰਡੀ ਕਾਸੂ ਹੈ ਤੇ ਇਹ ਧੱਕਾ ਬਸਤੀ 'ਚ ਰਹਿੰਦੇ ਹਨ। ਇਹ ਪਿੰਡ ਲੋਹੀਆਂ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹੈ।

Show more