Video paused

ਪੋਹ ਦੀ ਠੰਡ ਅਤੇ ਫੈਲਾਈਆ ਜਾ ਰਹੀਆ ਅਫਵਾਹਾ ਸਾਡੇ ਕਿਸਾਨੀ ਸੰਘਰਸ਼ ਨੂੰ ਕਮਜੋਰ ਨਹੀ ਕਰ ਸਕਦੀਆ । Gurpreet Kotli

Playing next video...

ਪੋਹ ਦੀ ਠੰਡ ਅਤੇ ਫੈਲਾਈਆ ਜਾ ਰਹੀਆ ਅਫਵਾਹਾ ਸਾਡੇ ਕਿਸਾਨੀ ਸੰਘਰਸ਼ ਨੂੰ ਕਮਜੋਰ ਨਹੀ ਕਰ ਸਕਦੀਆ । Gurpreet Kotli

Gurpreet Kotli
Followers

1000 ਫੁੱਟ ਦੀ ਉਚਾਈ ਤੋ Live ਕਵਰੇਜ ।ਪੋਹ ਦੀ ਠੰਡ ਅਤੇ ਫੈਲਾਈਆ ਜਾ ਰਹੀਆ ਅਫਵਾਹਾ ਸਾਡੇ ਕਿਸਾਨੀ ਸੰਘਰਸ਼ ਨੂੰ ਕਮਜੋਰ ਨਹੀ ਕਰ ਸਕਦੀਆ । ਜਵਾਨੀ ਜੜ੍ਹਾਂ ਪੁੱਟਣ ਨੂੰ ਕਾਹਲੀ ਇਹ ਜਾਲਮ ਸਰਕਾਰ ਦੀਆ । KFC Tower ਦਿੱਲੀ ਤੋ Live #ਗੁਰਪ੍ਰੀਤਕੋਟਲੀ #gurpreetkotli #kissanmajdoorektazindabad #FarmersProtest #gurpreetkotlilive #standwithfarmerschallenge www.kisanekta.com #kissanmajdoorektazindabad #gurpreetkotlilive #ਗੁਰਪ੍ਰੀਤਕੋਟਲੀ #WeUnitedForFarmers #FarmersProtest #gurpreetkotli #standwithfarmerschallenge ਪੋਹ ਮਹੀਨੇ ਦੀ ਪਹਿਲੀ ਰਾਤ ਕਿਵੇ ਗੁਜਰ ਰਹੀ ਏ ਕਿਸਾਨੀ ਧਰਨੇ ਦੀ । ਕੜਾਕੇ ਦੀ ਸਰਦੀ ਚ ਪੱਥਰਾ ਵਰਗੇ ਇਰਾਦਿਆ ਨਾਲ ਮੋਦੀ ਨੂੰ ਗੋਡੇ ਕਰਨ ਲਈ ਪੱਬਾ ਭਾਰ ਜਵਾਨੀ ਵੇਖੋ Live ਦਿੱਲੀ ਤੋ ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ । [email protected] #gurpreetkotli #ਗੁਰਪ੍ਰੀਤਕੋਟਲੀ

Show more