20000 ਵਾਲਾ ਬੂਟ ਸਿਰਫ 1500 ਤੋਂ 2000 ਵਿੱਚ ਬਣਾ ਦਿੰਦੇ ਮਲੇਰਕੋਟਲੇ ਵਾਲੇ ਗਰੰਟੀ ਨਾਲRana Boot House Malerkotla
Followers
#viral #shoemaking #shoes #slippers #belt #leather #youtube #malerkotla #trending #subscribe #like #comment #ranaboothouse ਮੈਂ ਇਨਾਂ ਨੂੰ 2015 ਤੋਂ ਜਾਣਦਾ ਤੇ ਮੇਰਾ ਦੋਸਤ ਵੀ ਹੈ ਰਾਣਾ ਵੀਰ ਮਲੇਰਕੋਟਲਾ ਹੀ ਨਹੀਂ ਪੂਰੇ ਪੰਜਾਬ ਵਿੱਚ ਇਨਾਂ ਦਾ ਬੂਟ ਮਸ਼ਹੁਰ ਹਨ ਲੋਕ ਇੰਟਰਨੈਟ ਤੋਂ ਫੋਟੋ ਲੈਕੇ ਇਨਾਂ ਨੂੰ ਦਿੰਦੇ ਤੇ ਬਿਲਕੁਲ ਓਸ ਵਰਗਾ ਹੀ ਤਿਆਰ ਕਰ ਦਿੰਦੇ ਨੇ ਬੂਟ ਦੇਖਣ ਵਾਲਾ ਕਹਿੰਦਾ ਹੈ ਕਿ ਜਾਦੂ ਹੀ ਹੈ ਤੇ ਨਾਲੇ ਇੱਕ ਸਾਲ ਦੀ ਗਰੰਟੀ ਬਾਈ ਕਹਿੰਦਾ ਕਿ ਬੂਟ ਤੋੜ ਕੇ ਤਾਂ ਲੈਆਵੋ ਫਰੀ ਦੇਵਾਂਗ ਬੂਟ ਇਸਦੇ ਪਿੱਛੇ ਕਾਰਨ ਇਨਾਂ ਦੀ ਮਜਬੂਤ ਬਨਾਵਟ ਤੇ ਅਸਲੀ ਚਮੜਾ। ਰੇਟ ਦੀ ਗੱਲ ਕਰਿਏ ਤਾਂ ਰੇਟ ਵੀ ਸਭ ਤੋਂ ਘੱਟ ਕੋਈ ਵੀ ਬਣਵਾ ਸਕਦਾ ਬਜਟ ਵਿੱਚ ਹਨ ਪੂਰੀ ਵਿਡਿਓ ਇਸ ਸ਼ਨਿਵਾਰ ਸਵੇਰੇ 11 ਵਜੇ ਨੰਬਰ ਵੀਰ ਦਾ ਦਿੱਤਾ ਹੋਇਆ Whatsapp ਫੋਟੋ ਭੇਜੋ ਤੇ Google pay ਕਰਕੇ ਆਪਣੇ ਕੋਲ ਮੰਗਵਾ ਸਕਦੇ ਹੋ ਭਾਰਤ ਵਿੱਚ ਕਿਤੇ ਵੀ। +916283493842 9855090621 ਰਾਣਾ ਬੂਟ ਹਾਉਸ ਮਲੇਰ ਕੋਟਲਾ
Show more