Video paused

ਬਹੁਤੇ ਪਿੰਡਾਂ ਦੇ ਸਰਪੰਚ ਨਵੇਂ ਮੁੰਡੇਆ ਤੇ ਮੱਚਣਾ ਸੁਰੂ ਕਰ ਦਿੰਦੇ ਆ

Playing next video...

ਬਹੁਤੇ ਪਿੰਡਾਂ ਦੇ ਸਰਪੰਚ ਨਵੇਂ ਮੁੰਡੇਆ ਤੇ ਮੱਚਣਾ ਸੁਰੂ ਕਰ ਦਿੰਦੇ ਆ

Jaggi Sarpanch
Followers

ਜੇ ਕੋਈ ਆਮ ਪਿੰਡ ਦਾ ਮੁੰਡਾ ਸਾਂਝੇ ਕੰਮ ਚ ਆਉਣ ਲੱਗਜੇ ਤਾਂ ਬਹੁਤੇ ਸਰਪੰਚ ਸਾਬ ਬੱਗਾ ਬੱਗਾ ਜਾ ਝਾਕਣ ਲੱਗ ਜਾਦੇਂ ਆ ਵੀ ਏਹ ਜਵਾਕ ਜਾ ਆਉਣ ਆਲੀ ਸਰਪੰਚੀ ਨੂੰ ਮੂੰਹ ਮਾਰਦਾ ਪਰ ਮੱਲੂ ਨੰਗਲ ਪਿੰਡ ਦੇ ਸਰਪੰਚ ਦੀ ਸੋਚ ਨੂੰ ਸਲਾਮ ਆ ਕਹਿੰਦਾਂ ਰਲ ਮਿਲਕੇ ਦੋ ਹੋਣ ਵਾਲੇ ਆ ਕੰਮ ਕਰਵਾਓ ਪਿੰਡ ਦੇ #sarpanch #jaggisarpanch #sarpanchelection #panchayatelection #bhagwantmann #laljitbhullar #punjabgovernment #sattilohakhera

Show more