Video paused

27/7/19 With Waheguru JI\'s blessingFREE MEDICAL CAMP for mentally ill patients#8284800071/9780300071

Playing next video...

NGO

27/7/19 With Waheguru JI\'s blessingFREE MEDICAL CAMP for mentally ill patients#8284800071/9780300071

Manukhta Di Sewa Society Ludhiana ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ”ਸਾਡੇ. ਸੇਵਾ ਪਰਿਵਾਰ” ਵੱਲੋਂ "ਦਿਮਾਗ ਦੀਆਂ ਬਿਮਾਰੀਆਂ" ਦਾ #ਫਰੀ_ਮੈਡੀਕਲ_ਚੈਕਅੱਪ_ਕੈਂਪ ਹਰ ਮਹਿਨੇ ਦੋ ਵਾਰ ਲਗਾਇਆ ਜਾਂਦਾ ਹੈ । ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਮਿਤੀ 01-06-19 ਨੂੰ ਕੈਂਪ ਵਿੱਚ C.M.C ਹਸਪਤਾਲ ਦੇ ਡਾਕਟਰ #ਮਮਤਾ_ਸਿੰਗਲਾ" ਜੀ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਸਾਡੇ ਸੇਵਾ ਪਰਿਵਾਰ ਵੱਲੋਂ ਲਗਾਏ ਜਾਂਦੇ ਕੈਂਪ ਵਿੱਚ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਇਸ ਵਾਰ #ਸਵਾ_ਸੌ ਦੇ ਕਰੀਬ ਮਰੀਜ਼ਾਂ ਦਾ #ਫਰੀ_ਮੈਡੀਕਲ_ਚੈਕਅੱਪ ਕੀਤਾ ਗਿਆ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਸਾਰੇ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ ਸਾਡੇ ਇਹਨਾਂ ਪਰਿਵਾਰਕ ਮੈਂਬਰਾਂ(ਮਰੀਜ਼ਾਂ)ਦੀ ਚੰਗੀ ਸਿਹਤਯਾਬੀ ਲਈ ਅਰਦਾਸ 🙏 ਜਰੂਰ ਕਰਿਓ ਜੀ। ।।ੴ।। ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ।।ੴ।। ## KEEP SUPPORT HUMANITY## Mobile number +919780300071, +918284800071 🙏🙏🙏🙏🙏🙏🙏 social link Facebook - https://www.facebook.com/mdssociety/ instagram - https://www.instagram.com/manu....khta_di_sewa/?igshid

Show more