Video paused

ਆਪਣੇ ਸਾਹਿਬ ਦਾਤੇ ਅਗੇ ਜੋ ਵੀ ਅਰਦਾਸ ਕਰੋਗੇ ਪੂਰੀ ਹੋਵੇਗੀ ਪੂਰਾ ਸ਼ਬਦ ਅਰਦਾਸ ਪੂਰੀ - DHUR KI BANI - 2019

Playing next video...

ਆਪਣੇ ਸਾਹਿਬ ਦਾਤੇ ਅਗੇ ਜੋ ਵੀ ਅਰਦਾਸ ਕਰੋਗੇ ਪੂਰੀ ਹੋਵੇਗੀ ਪੂਰਾ ਸ਼ਬਦ ਅਰਦਾਸ ਪੂਰੀ - DHUR KI BANI - 2019

Prabh Kaa Simran
Followers

DHUR KI BANI PRESENTS SHABAD - PRABH JI TU MERO SAHIB DAATA SHABAD GURBANI TRANSLATION ਸੋਰਠਿ ਮਹਲਾ ੫ ॥ ਸੋਰਠਿ ਪੰਜਵੀਂ ਪਾਤਿਸ਼ਾਹੀ। ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥ ਸੁਆਮੀ ਦੀ ਸ਼ਰਣਾਗਤ ਅੰਦਰ ਸਾਰੇ ਡਰ ਦੂਰ ਹੋ ਜਾਂਦੇ ਹਨ, ਪੀੜਾਂ ਮਿੱਟ ਜਾਂਦੀਆਂ ਹਨ ਤੇ ਬੰਦਾ ਆਰਾਮ ਪਾਉਂਦਾ ਹੈ। ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥੧॥ ਜਦ ਸ਼੍ਰੋਮਣੀ ਸਾਹਿਬ ਮਾਲਕ ਮਿਹਰਬਾਨ ਹੋਂ ਜਾਂਦਾ ਹੈ, ਤਾਂ ਪ੍ਰਾਣੀ ਪੂਰਨ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ। ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥ ਹੇ ਮਹਾਰਾਜ ਸੁਆਮੀ! ਤੂੰ ਮੇਰਾ ਦਾਤਾਰ ਮਾਲਕ ਹੈ। ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥ ਹੇ ਗਰੀਬਾਂ ਤੇ ਦਇਆਵਾਨ ਸੁਆਮੀ! ਮੇਰੇ ਤੇ ਮਿਹਰ ਧਾਰ, ਤਾਂ ਜੋ ਪ੍ਰੇਮ ਨਾਲ ਰੰਗਿਆ ਹੋਇਆ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਉ। ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਦੌਲਤ ਪੱਕੀ ਕਰ ਦਿੱਤੀ ਹੈ ਅਤੇ ਮੇਰਾ ਸਭ ਫਿਕਰ ਦੂਰ ਹੋ ਗਿਆ ਹੈ। ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥ ਆਪਣੀ ਰਹਿਮਤ ਧਾਰ ਕੇ, ਸੱਚੇ ਗੁਰਾਂ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਅਤੇ ਕਾਲ-ਰਹਿਤ ਸੁਆਮੀ ਮੇਰੇ ਰਿਦੇ ਵਿੱਚ ਟਿਕ ਗਿਆ ਹੈ। ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥ ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜਿਸ ਦੀ ਰੱਖਿਆ ਉਸ ਦਾ ਸੱਚਾ ਗੁਰੂ ਕਰਦਾ ਹੈ। ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥ ਸੁਆਮੀ ਦੇ ਕੰਵਲ-ਪੈਰ ਉਸ ਦੇ ਹਿਰਦੇ ਅੰਦਰ ਟਿਕ ਜਾਂਦੇ ਹਨ, ਤੇ ਉਹ ਈਸ਼ਵਰੀ ਆਬਿ-ਹਿਯਾਤ ਦੀ ਮਿਠਾਸ ਨੂੰ ਮਾਣਦਾ ਹੈ। ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥ ਤੂੰ ਗੋਲੇ ਦੀ ਤਰ੍ਹਾਂ ਆਪਣੇ ਮਾਲਕ ਦੀ ਚਾਰਕੀ ਬਜਾ, ਜਿਸ ਨੇ ਤੇਰੇ ਦਿਲ ਦੀ ਖਾਹਿਸ਼ ਨੂੰ ਪੂਰਾ ਕੀਤਾ ਹੈ। ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥ ਨੌਕਰ, ਨਾਨਕ, ਉਸ ਮੁਕੰਮਲ ਮਾਲਕ ਉਤੋਂ ਘੋਲੀ ਵੰਞਦਾ ਹੈ ਜਿਸ ਨੇ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖੀ ਹੈ। ਸਾਡਾ WHATSAPP ਗਰੁੱਪ JOIN ਕਰਨ ਲਈ 🙏 ਇਸ ਲਿੰਕ ਤੇ ਕਲਿੱਕ ਕਰੋ ➥ https://chat.whatsapp.com/EHfFZmMXBTm312qofOwJtJ \Whatsapp Facebook ਤੇ ਜ਼ਰੂਰ Share ਕਰੋ ਜੀ . 10 ਮਿੰਟ ਦਾ ਸਮਾ ਕੱਡ ਕੇ ਗੁਰਬਾਣੀ ਕੀਰਤਨ ਸੁਣੋ ਤੇ ਖੁੱਸ਼ੀਆ ਪ੍ਰਾਪਤ ਕਰੋ ਜੀ । ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ Im Karamjot ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ | LIKE | COMMENT | SHARE | SUBSCRIBE ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ CLICK 'cc' For TRANSLATIONS! Here is the subscription link: ➤ https://goo.gl/b1t7T9 Feel free to subscribe to my channel: ➤ https://goo.gl/b1t7T9 Share this video on your Twitter : ➤ https://twitter.com/karamjot408 Follow me on Twitter ➝ https://twitter.com/karamjot408 MY Facebook Channel➝ https://www.facebook.com/AmazingKirtan/ My YouTube Network ➝ https://goo.gl/b1t7T9 Download Audio Books Bhai Randhir Singh ➝ https://goo.gl/9kX1LP Download GURMAT Releted Books Download ➝ http://www.vidhia.com/ Feel free to Listen Kirtan because there is plenty more to come. I will always try to surprise you in every video, don’t miss out. Enjoy! ↪ All Kirtan Playlists: ➤ Dhur Ki Bani - Amrit Bani : https://goo.gl/k6ZK9N Thank you for the continuous support. It means the world to me! Vahegurooo!!!!

Show more