Video paused

ਸੰਗ੍ਰਹਣੀ ਦੀ ਪ੍ਰੋਬਲਮ 15 ਦਿਨਾਂ ਵਿਚ ਹੋਈ ਠੀਕ ਵੈਦ ਸ਼ਿਵ ਕੁਮਾਰ ਜੀ ਦੇ 20 ਸਾਲਾਂ ਤਜਰਬੇ ਨਾਲ | Vaid Shiv Kumar

Playing next video...

ਸੰਗ੍ਰਹਣੀ ਦੀ ਪ੍ਰੋਬਲਮ 15 ਦਿਨਾਂ ਵਿਚ ਹੋਈ ਠੀਕ ਵੈਦ ਸ਼ਿਵ ਕੁਮਾਰ ਜੀ ਦੇ 20 ਸਾਲਾਂ ਤਜਰਬੇ ਨਾਲ | Vaid Shiv Kumar

Vaid Shiv Kumar
Followers

ਜਤਿੰਦਰ ਕੌਰ ਜੀ ਅੰਮ੍ਰਿਤਸਰ ਤੋਂ ਜੋ ਪਿੱਛਲੇ ਕਾਫੀ ਸਮੇਂ ਤੋਂ ਸੰਗ੍ਰਹਣੀ ਦੀ ਸਮੱਸਿਆ ਤੋਂ ਪਰੇਸ਼ਾਨ ਸਨ ਸੰਗ੍ਰਹਣੀ ਜਿਸਨੂੰ ਅਤੀਸਾਰ ਵੀ ਕਿਹਾ ਜਾਂਦਾ ਹੈ | ਇਸ ਬਿਮਾਰੀ ਤੋਂ ਪੀੜਤ ਮਰੀਜ ਨੂੰ ਵਾਰ ਵਾਰ ਦਸਤ (ਲੈਟਰੀਨ) ਦੀ ਸਮੱਸਿਆ ਹੁੰਦੀ ਹੈ | ਪਾਣੀ ਵਾਂਗ ਪਤਲੇ ਦਸਤ ਵਾਰ ਵਾਰ ਆਉਂਦੇ ਹਨ, ਇਸਦੇ ਨਾਲ ਮਰੀਜ ਦਾ ਵਜ਼ਨ ਵੀ ਘਟਣ ਲੱਗ ਜਾਂਦਾ ਹੈ | ਕੁਝ ਵੀ ਖਾਣ ਪੀਣ ਤੇ ਤੁਰੰਤ ਬਾਅਦ ਲੈਟਰੀਨ ਆਉਂਦੀ ਹੈ, ਸੋ ਪਿੱਛਲੇ ਸਾਲਾਂ ਚ ਅਨੇਕਾਂ ਸੰਗ੍ਰਹਣੀ ਦੇ ਮਰੀਜ ਦਵਾਖਾਨੇ ਤੋਂ ਮਹਾਰਾਜ ਦੀ ਬਖਸਿਸ਼ ਸਦਕਾਂ ਇਸ ਨਾਮੁਰਾਦ ਬਿਮਾਰੀ ਤੋਂ ਨਿਜਾਤ ਪਾ ਚੁੱਕੇ ਹਨ . ਵੈਦ ਸ਼ਿਵ ਕੁਮਾਰ ਸੂਦ, ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm

Show more