ਸਿਰਫ 7 ਦਿਨਾਂ ਵਿਚ ਮਾਈਗ੍ਰੇਨ ਦਾ ਘਰੇਲੂ ਇਲਾਜ | Vaid Shiv Kumar
ਸੁਰਯਾਵਰਤ ਮਾਈਗ੍ਰੇਨ ਸੁੱਕਾ ਧਨੀਆ 25 ਗ੍ਰਾਮ ਕਾਲੀ ਮਿਰਚ 21 ਪੀਸ (3 ਕਾਲੀਆਂ ਮਿਰਚਾਂ ਹਰ ਇਕ ਪੁੜੀ ਵਿਚ ਪਾਉਣੀਆਂ ਨੇ ) ਉਸਤੁਖਦੁਸ 25 ਗ੍ਰਾਮ ਬ੍ਰਹਮੀ ਬੂਟੀ 12.5 ਗ੍ਰਾਮ ਨੌਸ਼ਾਦਰ ਗੋਲੀ 3 ਪੀਸ ਸੁੱਕਾ ਧਨੀਆ, ਕਾਲੀ ਮਿਰਚ, ਉਸਤੁਖਦੁਸ ਅਤੇ ਬ੍ਰਹਮੀ ਬੂਟੀ ਨੂੰ ਕੁੱਟ ਕੇ 7 ਪੁੜੀਆਂ ਬਣਾ ਲਵੋ ਅਤੇ ਨੌਸ਼ਾਦਰ ਦੀਆਂ 3 ਗੋਲੀਆਂ ਕੁੱਟ ਕੇ ਸਾਰੀਆਂ ਪੁੜੀਆਂ ਵਿਚ ਥੋੜਾ ਥੋੜਾ ਬਰਾਬਰ ਮਿਕਸ ਕਰ ਲਵੋ ਪੀਣ ਦਾ ਸਮਾਂ (7 ਦਿਨ ਲਗਾਤਾਰ ) ਡੇਢ ਗਿਲਾਸ ਪਾਣੀ ਵਿਚ 1 ਪੁੜੀ ਕਾੜ੍ਹੇ ਦੀ ਉਬਾਲਕੇ ਜਦੋਂ ਪਾਣੀ ਉਬਲ ਕੇ ਅੱਧਾ ਰਹਿ ਜਾਵੇ ਤਾਂ ਸੂਰਜ ਚੜ੍ਹਨ ਤੋਂ 15 ਮਿੰਟ ਪਹਿਲਾਂ ਪੀ ਲੈਣਾ ਹੈ ਨਾਲ ਇਕ ਚਮਚ ਗੁਲਕੰਦ ਦਾ ਖਾ ਲੈਣਾ ਹੈ ________________________ ਚੰਦਰਵਰਤ ਮਾਈਗ੍ਰੇਨ ਪਿਪਲਾਮੂਲ 100 ਗ੍ਰਾਮ ਬ੍ਰਹਮੀ ਬੂਟੀ 50 ਗ੍ਰਾਮ ਉਸਤੁਖਦੁਸ 25 ਗ੍ਰਾਮ ਤਿੰਨਾਂ ਔਸ਼ਧੀਆਂ ਨੂੰ ਕੁੱਟ ਕੇ ਵਿਚ ਮਿਸ਼ਰੀ ਮਿਲਾ ਲਵੋ ਪੀਣ ਦਾ ਸਮਾਂ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਲੈਣਾ ਹੈ ਇਸਦੇ ਨਾਲ ਤੁਸੀਂ ਲਕਸ਼ਮੀ ਵਿਲਾਸ ਰਸ ਅਤੇ ਸ਼ਿਰਸ਼ੂਲਾਦੀ ਵਜਰ ਰਸ ਲੈਣਾ ਹੈ ਸਰਵਾਈਕਲ ਵਾਲੇ ਨੁਸਖੇ ਦਾ ਲਿੰਕ: https://www.youtube.com/watch?v=crjDu9sP7SE&t=15s ******************************************* ਆਓ ਸਾਰੇ ਆਯੁਰਵੇਦ ਨਾਲ ਜੁੜੀਏ ਵੈਦ ਸ਼ਿਵ ਕੁਮਾਰ ਸੂਦ ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm #ayurvedictips #ayurvedictreatment #ayurvedicremedies #vaidshivkumar #shreeadityaayurveda #ayurvedicmedicine #migraine #migrainecure #migrainetreatment