Video paused

Punjabi TikTok ਨੇ ਵਿਗਾੜ ਦਿੱਤੇ ਤੇ explained feminism in ਪੰਜਾਬੀ New Punjabi podcast EP08

Playing next video...

Punjabi TikTok ਨੇ ਵਿਗਾੜ ਦਿੱਤੇ ਤੇ explained feminism in ਪੰਜਾਬੀ New Punjabi podcast EP08

MITTRAN DA PODCAST
Followers

Vikram singh video link …. https://youtu.be/uP8LDnLs9MQ ਹਾਜੀ ਸਤਿ ਸ਼੍ਰੀ ਅਕਾਲ 🙏 ਸਾਰਿਆਂ ਵੀਰਾ ਭੈਣਾਂ ਨੂੰ ॥ ਅੱਜ ਅਸੀਂ ਇਸ ਪੋਡਕਾਸਟ ਵਿੱਚ ਜੋ TikTok ਉੱਤੇ ਪੰਜਾਬੀ ਮੁੰਡੇ ਕਿਵੇਂ ਗੰਦ ਤੇ ਪੈਸਾ ਕੰਮਾਂ ਰਹੇ ਹਨ ਉਹਨਾਂ ਬਾਰੇ ਗੱਲ ਕੀਤੀ ॥ ਫਿਰ ਅਸੀਂ ਇੱਕ ਮੁੰਡੇ ਦੀ ਵੀਡਿੳਿ ਦੇਖੀ ਸੀ YouTube ਉੱਤੇ । ਉਹ ਮੁੰਡਾ ਜਿਹੜੀ ਕੁੜੀ ਭੰਗੜਾ ਪਾਉਂਦੀ ਹੈ Bhangralicious ਵਾਲੀ ਉਸ ਉੱਤੇ ਤੇ ਇੱਕ ਕੁੜੀ ਪੰਜਾਬੀ ਮੋਡਲ ਹੈ jot Kay ਉਹਨੇ Dilpreet DHILLON ਦੇ ਗਾਣੇ ਵਿੱਚ as a model ਕੰਮ ਕੀਤਾ ਹੋਇਆ ਉਸ ਉੱਤੇ video ਬਣਾਈ ਸੀ || ਕੇ ਇਹ ਕੁੜੀਆਂ wrong feminism ਨੂੰ ਪ੍ਰਮੋਟ ਕਰਦੀਆਂ ਨੇ ਤੇ ਅਸੀਂ ਵੀ ਇਸ podcast ਵਿੱਚ ਇਹਨਾਂ ਮੁੱਦਿਆਂ ਉੱਤੇ ਗੱਲ ਕੀਤੀ ਹੈ ॥ ਤੇ ਦੱਸਿਆ ਹੈ feminism ਕਦੋਂ ਸ਼ੁਰੂ ਹੋਇਆ ਤੇ ਕੀ ਕੀ ਪ੍ਰਾਪਤੀਆਂ ਹਨ ਤੇ ਕੀ ਮਤਲਬ ਹੈ feminism ਦਾ ਇਹ ਸਾਰਾ explain ਕੀਤਾ ਹੋਇਆ ਇਸ podcast ਵਿੱਚ ❤️🙏

Show more