ਵਾਹਿਗੁਰੂ ਜੀ ਦੀ ਮਿਹਰ ਸਦਕਾ ਬੱਚੇ ਦਾ ਪਰਿਵਾਰ ਲੁਧਿਆਣੇ ਤੋਂ ਮਿਲ ਗਿਆ ਹੈ ਹੁਣ ਵਿਕਰਮ ਆਪਣੇ ਘਰ ਵਾਪਸ ਜਾ ਰਿਹਾ
 Followers
										12 ਦਿਨਾਂ ਤੋਂ ਗੁੰਮ ਹੋਇਆ ਵਿਕਰਮ ਘਰ ਤੋਂ 80 ਕਿਲੋਮੀਟਰ ਦੂਰ ਡਗਰੂ ਰੇਲਵੇ ਸਟੇਸ਼ਨ ਤੋਂ ਮਿਲਿਆ ਸੀ ਵਾਹਿਗੁਰੂ ਜੀ ਦੀ ਮਿਹਰ ਅਤੇ ਤੁਹਾਡੀਆਂ ਅਰਦਾਸਾਂ ਸਦਕਾ ਬੱਚੇ ਦਾ ਪਰਿਵਾਰ ਲੁਧਿਆਣੇ ਤੋਂ ਮਿਲ ਗਿਆ ਹੈ ਹੁਣ ਵਿਕਰਮ ਆਪਣੇ ਘਰ ਵਾਪਸ ਜਾ ਰਿਹਾ ਹੈ ਜੀ 🙏
Show more