Kavishr father\'s son and son\'s courage | Part-2 | The heirs of the living saints
Kavishr father's son and son's courage | Part-2 | The heirs of the living saints ਕੱਲ ਅਸੀਂ ਇਕ ਵੀਡੀਓ ਪੋਸਟ ਕੀਤੀ ਸੀ ਜਿਸ ਵਿਚ ਇੱਕ ਕਵੀਸ਼ਰ ਸਿੰਘ ਦੀ ਅੰਤਿਮ ਅਰਦਾਸ ਮੌਕੇ,ਭੋਗ ਮੌਕੇ ਉਸਦੇ ਨਿੱਕੇ ਪੁੱਤਰ ਨੇ ਆਪਣੇ ਪਿਤਾ ਦੀ ਯਾਦ ਵਿਚ ਕਵੀਸ਼ਰੀ ਵਾਰ ਗਾ ਕੇ ਲੋਕਾਂ ਨੂੰ ਸੋਚਣ ਲਾ ਦਿੱਤਾ ਸੀ ਕਿ ਪਿਤਾ ਦੇ ਭੋਗ ਤੇ ਪੁੱਤ ਦਾ ਜਜ਼ਬਾ ਕਿੰਨਾ ਹੈ। ਓਸੇ ਬੱਚੇ ਨੇ ਪਿਤਾ ਦੇ ਭੋਗ ਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਉਸਤਤ ਵਿਚ ਇੱਕ ਹੋਰ ਕਵੀਸ਼ਰੀ ਵਾਰ ਗਈ ਜਿਸਨੂੰ ਦੇਖਕੇ ਓਥੇ ਬੈਠੀਆਂ ਸੰਗਤਾਂ ਵੀ ਹੈਰਾਨ ਸਨ ਕਿ ਪਿਤਾ ਦੀ ਮੌਤ ਤੇ ਵੀ ਇੰਨੀ ਹਿੰਮਤ !! ਆਹ ਨੇ ਸਾਹਿਬਜਾਦਿਆ ਦੇ ਵਾਰਿਸ,ਇਹ ਬੱਚਾ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋਵਾਲੀਆ ਦਾ ਹੈ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ,ਬਾਪ ਦੇ ਭੋਗ ਤੇ ਬੱਚੇ ਦਾ ਜੋਸ਼ ਵੇਖੋ। ਸੱਚਮੁੱਚ ਆਹ ਦੇਖ ਕੇ ਪਤਾ ਲੱਗਾ ਕਿ ਸੱਚ ਵਿੱਚ ਹੀ ਗੁਰੂ ਸਾਹਿਬ ਦੇ ਸਾਹਿਬਜਾਦਿਆਂ ਦੇ ਵਾਰਿਸ ਜਿੰਦਾ ਨੇ... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **