Video paused

ਪੇਟ ਸੰਬੰਧੀ ਰੋਗਾਂ ਦਾ ਦੋ ਮਿੰਟ ਵਿਚ ਇਲਾਜ਼

Playing next video...

ਪੇਟ ਸੰਬੰਧੀ ਰੋਗਾਂ ਦਾ ਦੋ ਮਿੰਟ ਵਿਚ ਇਲਾਜ਼

Vaid Shiv Kumar
Followers

ਪੇਟ ਗੈਸ, ਬਦਹਜ਼ਮੀ, ਪੇਟ ਦਰਦ, ਪੇਟ ਦਾ ਭਾਰੀ ਰਹਿਣਾ, ਖੱਟੇ ਡਕਾਰ, ਤੇਜ਼ਾਬ , ਭੁੱਖ ਨਾ ਲੱਗਣਾ, acidity , gas, hyper acidity, stomach ache, abdominal pain,food poisoning, ਬਣਾਉਣ ਦੀ ਵਿਧੀ- ਦੋ ਕਾਲੀਆਂ ਮਿਰਚਾਂ, ਇੱਕ ਚੁਟਕੀ ਅਜ਼ਵਾਇਨ, ਇੱਕ ਚਮਚ ਜ਼ੀਰਾ ,ਪੁਦੀਨੇ ਦੇ ਪੱਤੇ 5 ਤੋਂ 10 ,ਇਹਨਾਂ ਸਾਰੀਆਂ ਵਸਤਾਂ ਨੂੰ ਰਗੜ ਕੇ ਇੱਕ ਗਿਲਾਸ ਪਾਣੀ ਵਿੱਚ ਉਬਾਲੇ ਜਦੋਂ ਪਾਣੀ ਉਬਲ ਕੇ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੁਣ ਛਾਣ ਕੇ ਠੰਡਾ ਹੋਣ ਤੇ ਇਸ ਵਿੱਚ ਅੱਧਾ ਨਿੰਬੂ ਨਿਚੋੜ ਕੇ ਇੱਕ ਚੁਟਕੀ ਕਾਲਾ ਨਮਕ ਪਾਕੇ ਪੀਓ

Show more