#ShaktimanPneumaticplanter #Maize #Longowal ਮੱਕੀ ਬੀਜਣ ਲਈ ਖਰੀਦੀ 5 ਲੱਖ ਦੀ ਮਸ਼ੀਨ Panjaab paidavar
Followers
ਕਿਸਾਨ ਨਿਰਮਲ ਸਿੰਘ ਦੁੱਲਟ ਪਿੰਡ ਲੌਂਗੋਵਾਲ ਨੇ ਵੈਕਿਊਮ ਵਾਲੀ ਮੱਕੀ ਬੀਜਣ ਵਾਲੀ ਮਸ਼ੀਨ ਲਿਆਂਦੀ ਹੈ ਵੀਰ ਨੂੰ ਵੱਧ ਤੋਂ ਵੱਧ ਮੱਦਦ ਕਰੀਏ ਅਤੇ ਜੇਕਰ ਕਿਸੇ ਵੀ ਵੀਰ ਨੇ ਮੱਕੀ ਬੀਜਣੀ ਹੋਵੇ ਤਾਂ ਓਹਨਾ ਨੂੰ ਫੋਨ ਕਰ ਸਕਦੇ ਓ
Show more