1 ਸਾਲ ਦੀ ਧੀ ਨੂੰ ਰੇਲਵੇ ਸਟੇਸ਼ਨ ‘ਤੇ ਛੱਡ ਗਏ ਸੀ ਮਾਪੇ, ਗੋਦ ਲੈਣ ਲਈ America ਤੋਂ Jalandhar ਪਹੁੰਚ ਗਏ ਗੋਰਾ-ਗੋਰੀ
Followers
ਜਲੰਧਰ ਦੇ ਨਾਰੀ ਨਿਕੇਤਨ ਅਨਾਥ ਆਸ਼ਰਮ ‘ਚ ਇਕ ਬੱਚੀ ਨੂੰ ਗੋਦ ਲੈਣ ਲਈ ਅਮਰੀਕਾ ਤੋਂ ਇਕ ਗੋਰਾ-ਗੋਰੀ ਜਲੰਧਰ ਪਹੁੰਚੀ, ਇਹ ਬੱਚੀ ਕਰੀਬ ਇਕ ਸਾਲ ਦੀ ਸੀ ਜਦੋਂ ਇਸਦੇ ਮਾਂ-ਬਾਪ ਇਸਨੂੰ ਕਪੂਰਥਲਾ ਦੇ ਰੇਲਵੇ ਸਟੇਸ਼ਨ ਤੇ ਛੱਡ ਗਏ ਸੀ ਪਰ ਹੁਣ ਇਹ ਬੱਚੀ ਅਮਰੀਕਾ ਜਾ ਰਹੀ ਹੈ ਕਿਉਂਕਿ ਅਮਰੀਕਾ ਤੋਂ ਆਏ ਇਸ ਜੋੜੇ ਵੱਲੋੰ ਇਸ ਬੱਚੀ ਨੂੰ ਗੋਦ ਲੈ ਲਿਆ ਗਿਆ #punjab #america #jalandhar #adoptme #center #nari #girl #latest #update #punjabi #story #trending #nariniketan #new
Show more