Video paused

ਪਿਓ ਨੇ ਪੁੱਤ ਨੂੰ ਦਿੱਤਾ ਸਭ ਤੋੰ ਕੀਮਤੀ Birthday Gift, ਜ਼ਿੰਦਗੀ ਭਰ ਦੀ ਲਗਾ ‘ਤੀ ਕਮਾਈ, ਇੱਥੇ ਹੀ ਬਣਾ ‘ਤਾ Canada

Playing next video...

ਪਿਓ ਨੇ ਪੁੱਤ ਨੂੰ ਦਿੱਤਾ ਸਭ ਤੋੰ ਕੀਮਤੀ Birthday Gift, ਜ਼ਿੰਦਗੀ ਭਰ ਦੀ ਲਗਾ ‘ਤੀ ਕਮਾਈ, ਇੱਥੇ ਹੀ ਬਣਾ ‘ਤਾ Canada

Hashtag Punjab
Followers

ਜਲੰਧਰ ਚ ਇਕ ਗੁਰਸਿੱਖ ਪਰਿਵਾਰ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਹੈ, ਨੌਜਵਾਨ ਹਰਮਨਪ੍ਰੀਤ ਸਿੰਘ ਨੂੰ ਉਸਦੇ ਪਿਤਾ ਵੱਲੋਂ ਇਹ ਰੇਹੜੀ ਜਨਮ ਦਿਨ ਤੇ ਤੋਹਫੇ ਵੱਜੋਂ ਦਿੱਤੀ ਗਈ ਸੀ, ਜਿਸ ਨਾਲ ਹੁਣ ਇਹ ਪੂਰਾ ਪਰਿਵਾਰ ਕਮਾਈ ਕਰਕੇ ਚੰਗੀ ਰੋਟੀ ਕਮਾ ਰਿਹਾ ਹੈ #jalandhar #fastfood #sikh #family #punjabi #punjab #birthday #gift #career #job #business #startup #earnmoney #streetfood #story #trending #postivevibes #day

Show more