ਅੰਮ੍ਰਿਤ ਰੂਪੀ ਔਸ਼ਧੀ ਜੋ 10 ਦਿਨ ਦੇ ਵਿਚ ਹਾਜਮਾ ਠੀਕ ਕਰੇ ਤੇ ਭੁੱਖ ਵਧਾਏ
Followers
ਬੱਚਿਆਂ ਦੇ ਵਿਚ ਭੁੱਖ ਨਾ ਲਗਣਾ ਇਕ ਆਮ ਸ਼ਿਕਾਇਤ ਹੈ | ਇਹਦੇ ਨਾਲ ਓਹਨਾ ਦੀ ਗਰੋਥ ਰੁਕਦੀ ਹੈ ਤੇ ਸਿਹਤ ਨੀ ਬਣਦੀ | ਜੇ ਤੁਹਾਡਾ ਬੱਚਾ ਵੀ ਠੀਕ ਤਰਾਂ ਨਹੀਂ ਖਾਂਦਾ , ਤਾਂ ਇਹ ਨੁਸਖਾ ਵਰਤ ਕੇ ਦੇਖੋ , 10 ਦਿਨ ਦੇ ਵਿਚ ਫਰਕ ਤੁਸੀਂ ਆਪ ਦੇਖ ਸਕੋਗੇ | #ayurvedicremedies #Digestion
Show more