
Mela Jagde Jugnuan da| ਮੇਲਾ ਜਾਗਦੇ ਜੁਗਨੂੰਆਂ ਦਾ|ਕਿਤਾਬਾਂ ਹੀ ਕਿਤਾਬਾਂ |ਮੇਲੇ ਵਿੱਚ ਆਏ ਮਿੰਟੂ ਗੁਰੂਸਰੀਆ ਬਾਈ।
Followers
ਮੇਲਾ ਜਾਗਦੇ ਜੁਗਨੂੰਆਂ ਦਾ|Mela Jagde Jugnuan da|ਕਮਾਲ ਦਾ ਮੇਲਾ। ਪੁਸਤਕ ਪ੍ਰੇਮੀਆਂ ਦੀਆਂ ਮੌਜਾਂ|ਦੇਸੀ ਖਾਣੇ ਇਹ ਮੇਲਾ ਬਠਿੰਡਾ ਦੇ ਪਾਵਰ ਆਫ ਰੋਡ ਤੇ ਲੱਗਿਆ ਹੋਇਆ ਜੀ ਇਹ ਇੱਕ ਪੁਸਤਕ ਮੇਲਾ ਹੈ ਪੁਸਤਕਾਂ ਤੋਂ ਇਲਾਵਾ ਇਸ ਮੇਲੇ ਵਿੱਚ ਦੇਸੀ ਖਾਣੇ ਪੀਣੇ ਅਤੇ ਸ਼ੁੱਧ ਦੇਸੀ ਆਈਟਮਾਂ ਜਿਵੇਂ ਸ਼ਹਿਦ, ਚਟਨੀਆਂ, ਮੁਰੱਬੇ, ਦੇਸੀ ਗੁੜ, ਅਚਾਰ, ਹੱਥ ਨਾਲ ਬਣਾਇਆ ਹੋਇਆ ਸਮਾਨ, ਲੱਕੜ ਦੇ ਖਿਡਾਉਣੇ, ਝੂਲੇ ਵਗੈਰਾ ਤੇ ਹੋਰ ਵੀ ਬਹੁਤ ਕੁਝ ਹੈ ਇਸ ਮੇਲੇ ਵਿੱਚ
Show more