Video paused

ਡਾਲਫਿਨ ਮੱਛੀਆਂ ਦੀਆਂ ਛਾਲ਼ਾਂ। ਸਮੁੰਦਰੀ ਪੈਰਾਸ਼ੂਟ ਦੇ ਝੂਟੇ। Dolphin fish View। Gopro Shots। Ghudda Singh ।

Playing next video...

ਡਾਲਫਿਨ ਮੱਛੀਆਂ ਦੀਆਂ ਛਾਲ਼ਾਂ। ਸਮੁੰਦਰੀ ਪੈਰਾਸ਼ੂਟ ਦੇ ਝੂਟੇ। Dolphin fish View। Gopro Shots। Ghudda Singh ।

Ghudda Singh
Followers

#travel #cycling #ghudda #dev #ghuddasingh #punjab #ghuddavlog #nature #vlog #fitness #travelvideo #travelvlog #punjabivlog #goa #goatravel #ghuddasinghvlog Instagram- amritpalsinghghudda ਗੱਲ ਨਿੱਕੇ ਸੂਬੇ ਦੀ ਸਮੁੰਦਰ, ਘਾਟ ਤੇ ਸੰਘਣੇ ਜੰਗਲ ਵਾਹਵਾ ਰੌਣਕ ਲੋਕਾਂ ਦੀ ਲੱਗੇ ਵਿੱਚ ਜੰਗਲਾਂ ਦੇ ਮੰਗਲ ਸਿੱਧਾ ਦਿਸਦਾ ਬੀਚਾਂ ਤੋਂ ਸੂਰਜ ਲਹਿੰਦੇ ਵੱਲ ਨੂੰ ਲਹਿੰਦਾ ਫੜ੍ਹ ਬੋਤਲ ਬੀਅਰਾਂ ਦੀ ਮੁਲਖ ਸਮੁੰਦਰਾਂ ਲਾਗੇ ਬਹਿੰਦਾ ਖੇਤੀ ਘੱਟ ਹੀ ਕਰਦੇ ਨੇ ਬਹੁਤੇ ਲੱਗੇ ਹਨ ਸਰਕਾਰੀ ਪੈੱਗ ਲਾਓਂਦੇ ਫੇਨੀ ਦਾ ਸੀ ਫੂਡ ਦੀ ਨਾਲ ਤਰਕਾਰੀ ਗੂੜ੍ਹੇ ਰੰਗ ਮਕਾਨਾਂ ਦੇ ਪਰ ਫਿੱਕੇ ਜੇ ਜਾਪਣ ਬੰਦੇ ਹੋਟਲ, ਢਾਬੇ, ਠੇਕੇ ਜੀ ਬੱਸ ਏਹੋ ਦਿਸਦੇ ਧੰਦੇ ਪ੍ਰਭਾਵ ਪੁਰਤਗਾਲੀਆਂ ਦਾ ਹੈ ਓਹੋ ਇਮਾਰਤ ਸਾਜੀ ਰੰਗ ਦੇਖੀਏ ਦੁਨੀਆਂ ਦੇ ਜੋ ਮਾਲਕ ਖ਼ਲਕਤ ਸਾਜੀ….ਘੁੱਦਾ

Show more